ਹੁਣ ਤੁਸੀਂ ਪਲੇ ਸਟੋਰ ਦੇ ਵਿੱਚ ਚਲੇ ਜਾਓਗੇ ਇੱਕ ਐਪ ਤੁਸੀਂ ਇਥੋਂ ਇੰਸਟਾਲ ਕਰੋਗੇ ਇੱਥੇ ਤੁਸੀਂ ਲਿਖੋਗੇ ਮੇਰਾ ਰਾਸ਼ਨ ਤੁਸੀਂ ਇਥੇ ਜਦੋਂ ਮੇਰਾ ਰਾਸ਼ਨ ਸਰਚ ਕਰੋਗੇ ਤੁਹਾਡੇ ਸਾਹਮਣੇ ਇੱਕ ਐਪ ਆ ਜਾਏਗਾ। ਤੁਹਾਨੂੰ ਮੈਂ ਲਾਈਵ ਦਿਖਾਉਂਗਾ ਬਸ ਤੁਸੀਂ ਇਦਾਂ ਸਰਚ ਕਰਨਾ ਹੈ ਮੇਰਾ ਰਾਸ਼ਨ ਜਦੋਂ ਤੁਸੀਂ ਇਹ ਸਰਚ ਕਰੋਗੇ ਤੁਹਾਡੇ ਸਾਹਮਣੇ ਇਹ ਐਪ ਆ ਚੁੱਕਿਆ ਹੈ। ਇਸ ਐਪ ਨੂੰ ਇੰਸਟਾਲ ਕਰ ਲੋਗੇ ਔਰ ਓਪਨ ਕਰ ਲੋਗੇ ਜਿਵੇਂ ਹੀ ਤੁਸੀਂ ਓਪਨ ਕਰੋਗੇ ਤੁਹਾਡੇ ਸਾਹਮਣੇ ਕੁਝ ਇਦਾਂ ਦਾ ਇੰਟਰਫੇਸ ਆਊਗਾ। ਤੁਸੀਂ ਦੇਖ ਸਕਦੇ ਹੋ ਪ੍ਰਧਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਇਹ ਪ੍ਰਧਾਨ ਮੰਤਰੀ ਦੀ ਨਵੀਂ ਐਪ ਹੈ। ਇਸਨੂੰ ਜਦੋਂ ਤੁਸੀਂ ਇਦਾਂ ਓਪਨ ਕਰੋਗੇ ਤੁਹਾਡੇ ਸਾਹਮਣੇ ਇਹ ਇੰਟਰਫੇਸ ਆਏਗਾ। ਬੈਨੀਫਿਸ਼ਰੀ ਲੋਗਿਨ ਤੇ ਹੀ ਤੁਸੀਂ ਰਹਿਣ ਦੋਗੇ। ਇੱਥੇ ਤੁਸੀਂ ਆਪਣਾ ਆਧਾਰ ਕਾਰਡ ਫਿੱਲ ਕਰੋਗੇ ਇਹ ਕੈਪਚਾ ਫਿੱਲ ਕਰੋਗੇ ਔਰ ਇੱਥੇ ਕੈਪਚਾ ਫਿੱਲ ਕਰਨ ਤੋਂ ਬਾਅਦ ਤੁਸੀਂ ਲੋਗਇਨ ਵਿਦ ਓਟੀਪੀ ਤੇ ਕਲਿੱਕ ਕਰੋਗੇ। ਜੋ ਵੀ ਤੁਹਾਡਾ ਆਧਾਰ ਕਾਰਡ ਹੋਏਗਾ ਉਸ ਦੇ ਨਾਲ ਮੋਬਾਇਲ ਨੰਬਰ ਲਿੰਕ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡੇ ਓਟੀਪੀ ਆਏਗਾ। ਜਿਵੇਂ ਹੀ ਆਪਾਂ ਲੋਗਇਨ ਵਿਦ ਓਟੀਪੀ ਤੇ ਕਲਿੱਕ ਕਰਾਂਗੇ ਓਟੀਪੀ ਸੈਂਡ ਸਕਸੈਸਫੁਲੀ ਓਕੇ ਤੇ ਕਲਿੱਕ ਕਰਾਂਗੇ।
ਓਟੀਪੀ ਆ ਜਾਏਗਾ ਇਥੇ ਤੁਸੀਂ ਓਟੀਪੀ ਫਿੱਲ ਕਰ ਦੋਗੇ। ਉਸ ਤੋਂ ਬਾਅਦ ਵੈਰੀਫਾਈ ਤੇ ਕਲਿੱਕ ਕਰੋਗੇ ਜਿਵੇਂ ਹੀ ਵੈਰੀਫਾਈ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੁਝ ਨਵਾਂ ਇੰਟਰਫੇਸ ਖੁੱਲ ਕੇ ਆ ਜਾਏਗਾ। ਓਕੇ ਤੇ ਕਲਿੱਕ ਕਰਨਾ। ਉਸ ਤੋਂ ਬਾਅਦ ਕ੍ਰੀਏਟ ਨਾਊ ਤੇ ਕਲਿੱਕ ਕਰਨਾ ਇੱਕ ਪਿੰਨ ਜਨਰੇਟ ਕਰਨਾ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਇੱਥੇ ਕਲਿੱਕ ਕਰਨਾ ਉਸ ਤੋਂ ਬਾਅਦ ਪਿੰਨ ਜਨਰੇਟ ਕਰ ਲੈਣਾ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ। ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰਨਾ ਇੱਕ ਵਾਰੀ ਹੋਰ ਪਿੰਨ ਜਨਰੇਟ ਕਰਨਾ। ਤੁਹਾਡੇ ਸਾਹਮਣੇ ਪਿੰਨ ਮੰਗਿਆ ਜਾਏਗਾ। ਇਹ ਤੁਹਾਡਾ ਲੋਕ ਹੋਏਗਾ। ਕ੍ਰੀਏਟ ਐਮ ਪਿਨ ਤੇ ਕਲਿੱਕ ਕਰੋਗੇ ਐਮ ਪਿਨ ਬਣ ਚੁੱਕਿਆ ਹੈ ਓਕੇ ਤੇ ਕਲਿੱਕ ਕਰੋਗੇ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇੱਥੇ ਰਾਸ਼ਨ ਕਾਰਡ ਸ਼ੋਅ ਹੋ ਜਾਏਗਾ ਤੁਹਾਡਾ। ਇਸ ਰਾਸ਼ਨ ਕਾਰਡ ਨੂੰ ਤੁਸੀਂ ਇੱਥੋਂ ਡਾਊਨਲੋਡ ਵੀ ਕਰ ਸਕਦੇ ਹੋ। ਉਸ ਤੋਂ ਬਾਅਦ ਨੀਚੇ ਤੁਹਾਨੂੰ ਮੈਨੇਜ ਫੈਮਿਲੀ ਮੈਂਬਰ ਡਿਟੇਲ ਦਿਖਾਈ ਦੇ ਰਹੀ ਹੈ। ਇਸ ਤੇ ਤੁਸੀਂ ਕਲਿੱਕ ਕਰੋਗੇ। ਜਿਵੇਂ ਹੀ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਉੱਪਰ ਆਪਸ਼ਨ ਆ ਰਹੀ ਹੈ ਐਡ ਨਿਊ ਫੈਮਿਲੀ ਮੈਂਬਰ ਦੀ ਇਥੇ ਤੁਸੀਂ ਐਡ ਨਿਊ ਫੈਮਿਲੀ ਮੈਂਬਰ ਤੇ ਕਲਿੱਕ ਕਰੋਗੇ। ਉਸ ਤੋਂ ਬਾਅਦ ਇੱਥੇ ਜੋ ਵੀ ਤੁਹਾਡਾ ਫੈਮਿਲੀ ਮੈਂਬਰ ਜਿਸ ਦਾ ਤੁਸੀਂ ਨਾਮ ਐਡ ਕਰਨਾ ਚਾਹੁੰਦੇ ਹੋ ਉਸ ਦਾ ਨਾਮ ਇੱਥੇ ਫਿੱਲ ਕਰੋਗੇ। ਤੁਹਾਡੀ ਲੋਕਲ ਲੈਂਗੁਏਜ ਪੰਜਾਬੀ ਦੇ ਵਿੱਚ ਇਥੇ ਫਿੱਲ ਕਰੋਗੇ।
ਜੈਂਡਰ ਚੂਜ ਕਰੋਗੇ ਮੇਲ ਹੈ, ਫੀਮੇਲ ਹੈ। ਉਸ ਤੋਂ ਬਾਅਦ ਡੇਟ ਆਫ ਬਰਥ ਫਿੱਲ ਕਰੋਗੇ। ਉਸ ਤੋਂ ਬਾਅਦ ਏਜ ਆਪਣੇ ਆਪ ਆ ਜਾਏਗੀ। ਮਦਰ ਨੇਮ ਲਿਖੋਗੇ। ਮਦਰ ਨੇਮ ਲੋਕਲ ਲੈਂਗੁਏਜ ਆਪਣੀ ਪੰਜਾਬੀ ਦੇ ਵਿੱਚ ਲਿਖੋਗੇ। ਫਾਦਰ ਨੇਮ ਲਿਖੋਗੇ ਪੰਜਾਬੀ ਦੇ ਵਿੱਚ ਫਾਦਰ ਨੇਮ ਉਸ ਤੋਂ ਬਾਅਦ ਮੈਰਿਟ ਸਟੇਟਸ ਚੂਜ ਕਰੋਗੇ ਮੈਰਿਡ ਹੈ ਜਾਂ ਨੈਵਰ ਮੈਰਿਡ ਹੈ ਉਹ ਤੁਸੀਂ ਇੱਥੋਂ ਨੈਸ਼ਨਲੀ ਇੰਡੀਆ ਆ ਜਾਏਗਾ। ਮੋਬਾਇਲ ਨੰਬਰ ਫਿੱਲ ਕਰੋਗੇ ਨੈਕਸਟ ਤੇ ਕਲਿੱਕ ਕਰੋਗੇ ਜੇਕਰ ਤੁਸੀਂ ਈਮੇਲ ਫਿੱਲ ਕਰਨਾ ਚਾਹੁੰਦੇ ਹੋ ਤਾਂ ਕਰ ਲੋਗੇ ਨਹੀਂ ਤਾਂ ਸਿੱਧਾ ਹੀ ਨੈਕਸਟ ਤੇ ਕਲਿੱਕ ਕਰ ਦੋਗੇ। ਹੁਣ ਜਿਵੇਂ ਹੀ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਤੁਹਾਡੇ ਸਾਹਮਣੇ ਅਗਲੀ ਆਪਸ਼ਨ ਆ ਰਹੀ ਹੈ ਜਰਨਲ ਡਿਟੇਲ ਦੀ। ਜੇਕਰ ਤੁਸੀਂ ਇਸ ਡਿਟੇਲ ਨੂੰ ਦੇਣਾ ਚਾਹੁੰਦੇ ਹੋ ਤਾਂ ਦੇ ਲੋਗੇ ਇੱਥੇ ਆ ਰਿਹਾ ਹੈ ਜੇਕਰ ਤੁਹਾਡੇ ਕੋਲ ਮਨਰੇਗਾ ਕਾਰਡ ਹੈ ਇੱਥੇ ਟਿੱਕ ਕਰੋਗੇ। ਉਸ ਤੋਂ ਬਾਅਦ ਮਨਰੇਗਾ ਕਾਰਡ ਦੀ ਡਿਟੇਲ ਦੇ ਲੋਗੇ ਆਹ ਦੇਖੋ ਜੇਕਰ ਨਹੀਂ ਹੈਗਾ ਤਾਂ ਇਸ ਟਿਕ ਨੂੰ ਹਟਾ ਲੋਗੇ ਇਹਨੂੰ ਛੱਡ ਦੋਗੇ। ਉਸ ਤੋਂ ਬਾਅਦ ਇੱਥੇ ਇੱਕ ਆਧਾਰ ਕਾਰਡ ਫਿੱਲ ਕਰੋਗੇ ਔਰ ਨੈਕਸਟ ਤੇ ਸਿੰਪਲੀ ਕਲਿੱਕ ਕਰ ਦੋਗੇ। ਹੁਣ ਜਿਵੇਂ ਹੀ ਨੈਕਸਟ ਤੇ ਕਲਿੱਕ ਕਰਾਂਗੇ ਇੱਥੇ ਆ ਰਿਹਾ ਹੈ ਆਊਟਕਪੇਸ਼ਨ ਕੰਮ ਤੁਸੀਂ ਕੀ ਦੇਣਾ ਚਾਹੁੰਦੇ ਹੋ ਤੁਹਾਡਾ ਕੰਮ ਕੀ ਹੈ
ਜਿਸ ਦਾ ਨਾਮ ਤੁਸੀਂ ਐਡ ਕੀਤਾ ਹੈ ਉਹ ਕੰਮ ਕੀ ਕਰਦਾ ਹੈ ਉਹ ਤੁਸੀਂ ਇਥੋਂ ਚੂਜ ਕਰ ਲੋਗੇ ਤੁਹਾਡੇ ਸਾਹਮਣੇ ਬਹੁਤ ਸਾਰੇ ਕੰਮ ਆ ਜਾਣਗੇ ਹਾਊਸ ਵਾਈਫ ਗੋਵਿਡ ਸਰਵਿਸ ਲੇਬਰ ਜਾਂ ਫਿਰ ਸ਼ੋਪਕੀਪਰ ਹੈ ਜੋ ਵੀ ਕੰਮ ਕਰਦਾ ਹੈ ਜਾਂ ਫਿਰ ਇਸ ਤੋਂ ਇਲਾਵਾ ਅਦਰਸ ਦੇ ਵਿੱਚ ਆਉਂਦਾ ਹੈ ਤਾਂ ਅਦਰ ਵੀ ਆ ਜਾਏਗਾ ਕੁੱਕ ਵੀ ਆ ਜਾਏਗਾ। ਸਾਰੇ ਹੀ ਇੱਥੇ ਨਾਮ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਜਿੱਦਾਂ ਕਿ ਮੈਂ ਇੱਥੇ ਜਿਹੜਾ ਕਿ ਲਿਖਾਂਗਾ ਕਿ ਇੱਥੇ ਕੰਟਰੈਕਸ਼ਨ ਵਰਕਰ ਦਾ ਕੰਮ ਕਰਦਾ ਹੈ। ਐਨੂਅਲ ਇਨਕਮ ਤੁਸੀਂ ਘੱਟ ਤੋਂ ਘੱਟ ਫਿੱਲ ਕਰਨੀ ਹੈ। ਹੋ ਸਕੇ ਤਾਂ ਤੁਸੀਂ 50 ਹਜਰ ਤੋਂ ਘੱਟ ਹੀ ਰੱਖੋ ਨੈਕਸਟ ਤੇ ਕਲਿੱਕ ਕਰੋ ਉਸ ਤੋਂ ਬਾਅਦ ਕਹਿ ਰਿਹਾ ਹੈ ਕਲਿੱਕ ਇਫ ਮੈਂਬਰ ਆਪਸ਼ਨ ਟੂ ਲੈਫਟ ਕਮਿਊਨਿਟੀ ਇਥੇ ਜਦੋਂ ਤੁਸੀਂ ਇਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੈਟ ਕੈਟੇਗਰੀ ਆ ਚੁੱਕੀਆਂ ਹਨ ਜਿਵੇਂ ਕਿ ਸ਼ਡਿਊਲ ਕਾਸਟ ਜਰਨਲ ਜੋ ਵੀ ਤੁਹਾਡੀ ਕੈਟੇਗਰੀ ਹ ਉਹ ਕਲਿੱਕ ਕਰੋ। ਉਸ ਤੋਂ ਬਾਅਦ ਕਹਿ ਰਿਹਾ ਹੈ ਰਿਲੇਸ਼ਨ ਕੀ ਹੈ ਜਿਸ ਦੇ ਨਾਮ ਤੇ ਰਾਸ਼ਨ ਕਾਰਡ ਬਣਿਆ ਹੋਇਆ ਹੈ ਜਿਸਦਾ ਤੁਸੀਂ ਨਾਮ ਐਡ ਕਰ ਰਹੇ ਹੋ ਉਸ ਦਾ ਉਹ ਕੀ ਲੱਗੇਗਾ ਜਿਸ ਦੇ ਨਾਮ ਤੇ ਰਾਸ਼ਨ ਕਾਰਡ ਬਣਿਆ ਹੋਇਆ ਹੈ ਪਿਤਾ ਦੇ ਨਾਮ ਤੇ ਰਾਸ਼ਨ ਕਾਰਡ ਬਣਿਆ ਹੋਇਆ ਹੈ ਜਾਂ ਮਾਤਾ ਦੇ ਜਾਂ ਫਿਰ ਭਰਾ ਦੇ ਜਾਂ ਫਿਰ ਤੁਸੀਂ ਹਸਬੈਂਡ ਹੋ
How to apply Lost or Damage and Correction of driving licence 2026
ਵਾਈਫ ਦੇ ਨਾਮ ਤੇ ਬਣਿਆ ਹੋਇਆ ਹੈ ਜਾਂ ਫਿਰ ਹਸਬੈਂਡ ਦੇ ਨਾਮ ਤੇ ਬਣਿਆ ਹੋਇਆ ਤੇ ਵਾਈਫ ਦਾ ਨਾਮ ਐਡ ਕਰ ਰਹੇ ਹੋ ਤਾਂ ਉਸ ਤਰਾਂ ਤੁਸੀਂ ਇਥੋਂ ਲਿਖ ਲੋਗੇ ਇਵੇਂ ਹੀ ਤੁਸੀਂ ਇਥੇ ਕਾਸਟ ਸਰਟੀਫਿਕੇਟ ਅਪਲੋਡ ਕਰ ਦੋਗੇ ਫਿਰ ਨੈਕਸਟ ਤੇ ਇਥੇ ਕਰ ਦੋਗੇ ਜੋ ਤੁਸੀਂ ਕਾਸਟ ਸਰਟੀਫਿਕੇਟ ਅਪਲੋਡ ਕਰਨਾ ਹੈ 500ਕੇਬੀ ਦੇ ਵਿੱਚ ਵਿੱਚ ਹੋਵੇ ਉੱਪਰ ਨਾ ਹੋਵੇ ਜੇ ਉੱਪਰ ਹੋਏਗਾ ਤਾਂ ਇਥੇ ਅਪਲੋਡ ਨਹੀਂ ਹੋਣਾ। ਇਸ ਤੋਂ ਬਾਅਦ ਨੈਕਸਟ ਕਰਾਂਗੇ। ਹੁਣ ਜਿਵੇਂ ਹੀ ਨੈਕਸਟ ਤੇ ਕਲਿੱਕ ਕਰਾਂਗੇ ਇੱਥੇ ਯੈਸ ਤੇ ਤੁਸੀਂ ਕਲਿੱਕ ਕਰਨਾ ਇਥੇ ਤੁਸੀਂ ਆਪਣਾ ਬੈਂਕ ਅਕਾਊਂਟ ਫਿੱਲ ਕਰਨਾ ਉਸ ਤੋਂ ਬਾਅਦ ਬੈਂਕ ਦਾ ਨਾਮ ਕੀ ਹੈ ਉਹ ਤੁਸੀਂ ਇਥੋਂ ਚੂਜ ਕਰ ਲੈਣਾ। ਜੋ ਵੀ ਬੈਂਕ ਨੇਮ ਆਏਗਾ ਚੂਜ ਕਰਨਾ ਬ੍ਰਾਂਚ ਨੇਮ ਤੁਸੀਂ ਇਥੋਂ ਸਿਲੈਕਟ ਕਰਨਾ ਜੋ ਵੀ ਬ੍ਰਾਂਚ ਨੇਮ ਆਏਗੀ ਉਹ ਆਪਣੇ ਆਪ ਆ ਜਾਏਗਾ ਉਸ ਤੋਂ ਬਾਅਦ ਆਈਐਫਸੀ ਕੋਡ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰ ਦੇਣਾ ਜੇਕਰ ਬੈਂਕ ਖਾਤਾ ਨਹੀਂ ਦੇਣਾ ਚਾਹੁੰਦੇ ਤਾਂ ਟਿੱਕ ਦਾ ਨਿਸ਼ਾਨ ਹਟਾ ਦੋਗੇ ਨੈਕਸਟ ਤੇ ਕਲਿੱਕ ਕਰ ਦੋਗੇ। ਹੁਣ ਜਿਵੇਂ ਹੀ ਨੈਕਸਟ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਪੁੱਛਿਆ ਜਾ ਰਿਹਾ ਹੈ ਕਿ ਇਥੇ ਤੁਹਾਡਾ ਜੋ ਵੀ ਮੈਂਬਰ ਹੈ ਉਹਨੂੰ ਕੋਈ ਫਿਜੀਕਲ ਪ੍ਰੋਬਲਮ ਹੈ ਡਿਸੀਬਿਲਿਟੀ ਦੇ ਵਿੱਚ ਹੈ ਵਿਕਲਾਂਗਤਾ ਦੇ ਵਿੱਚ ਹੈ ਜੇਕਰ ਹੈ ਤਾਂ ਤੁਸੀਂ ਇੱਥੇ ਯੈਸ ਕਰ ਲੋਗੇ ਜਿਹੜੀ ਵੀ ਡਿਸੀਬਿਲਿਟੀ ਆਉਂਦੀ ਹੈ ਐਕਸੀਡੈਂਟ ਦੇ ਵਿੱਚ ਆਉਂਦੀ ਹੈ ਜਾਂ ਫਿਰ ਅਦਰ ਆਉਂਦੀ ਹੈ ਉਹ ਤੁਸੀਂ ਇਥੋਂ ਚੂਜ ਕਰ ਲੋਗੇ ਉਸ ਤੋਂ ਬਾਅਦ ਉਸ ਦਾ ਵੀ ਸਰਟੀਫਿਕੇਟ ਅਪਲੋਡ ਕਰ ਦੋਗੇ।
ਉਹ ਤੁਹਾਡੇ ਕੋਲੋਂ ਡਿਸੀਬਿਲਿਟੀ ਪੁੱਛੀ ਜਾਏਗੀ ਕਿ ਡਿਸੀਬਿਲਿਟੀ ਜਿਹੜੀ ਹੈ ਤੁਹਾਡੀ ਵਿਕਲਾਂਗਤਾ ਹੈ ਬਰਥ ਤੋਂ ਹੈ ਜਾਂ ਫਿਰ ਕੁਝ ਸਾਲਾਂ ਤੋਂ ਹੈ ਯਾਨੀ ਕਿ ਐਕਸੀਡੈਂਟ ਦੇ ਵਿੱਚ ਹੋਈ ਹੈ ਤਾਂ ਕੁਝ ਸਾਲਾਂ ਦੇ ਵ ਿਚ ਆ ਜਾਏਗੀ। ਜੇਕਰ ਬਰਥ ਦੇ ਵਿੱਚ ਹੈ ਤਾਂ ਬਰਥ ਦੇ ਵਿੱਚ ਉਹ ਤੁਸੀਂ ਇਥੋਂ ਸਲੈਕਟ ਕਰ ਲੋਗੇ। ਜੇ ਤੁਸੀਂ ਇਹ ਈਅਰ ਦੇ ਵਿੱਚ ਸਿਲੈਕਟ ਕਰੋਗੇ ਇੱਥੇ ਪੁੱਛਿਆ ਜਾਊਗਾ ਕਿ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਵਿਕਲਾਂਗਤਾ ਦੇ ਵਿੱਚ ਆਏ ਹੋ ਕਿੰਨੇ ਸਾਲ ਦੇ ਵਿੱਚ ਤੁਹਾਡਾ ਐਕਸੀਡੈਂਟ ਹੋਇਆ ਸੀ ਉਹ ਚੂਜ ਕਰੋਗੇ। ਉਸ ਤੋਂ ਬਾਅਦ ਇੱਥੇ ਬਰਾਊਜ਼ਰ ਫਾਈਲ ਦੇ ਵਿੱਚ ਆਪਣਾ ਆਪਣਾ ਵਿਕਲਾਂਗਤਾ ਦਾ ਸਰਟੀਫਿਕੇਟ ਅਪਲੋਡ ਕਰੋਗੇ ਔਰ ਫਿਰ ਨੈਕਸਟ ਤੇ ਸਿੰਪਲੀ ਕਲਿੱਕ ਕਰ ਦੋਗੇ। ਜੇਕਰ ਤੁਸੀਂ ਵਿਕਲਾਂਗਤਾ ਦੇ ਵਿੱਚ ਨਹੀਂ ਆਉਂਦੇ ਤੇ ਯੈਸ ਤੇ ਕਲਿੱਕ ਨਹੀਂ ਕਰਨਾ ਸਿੱਧਾ ਹੀ ਨੈਕਸਟ ਤੇ ਕਲਿੱਕ ਕਰ ਦੇਣਾ ਹੈ।
ਉਸ ਤੋਂ ਬਾਅਦ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਇਲੈਸ ਡਿਟੇਲ ਦੇ ਵਿੱਚ ਵੀ ਇਦਾਂ ਹੀ ਵਿਕਲਾਂਗਤਾ ਆਏਗੀ। ਜੇਕਰ ਤੁਸੀਂ ਆਉਂਦੇ ਹੋ ਤੇ ਇਹਦੇ ਵਿੱਚ ਵੀ ਤੁਸੀਂ ਸਲੈਕਟ ਕਰ ਲੋਗੇ ਜੇ ਨਹੀਂ ਆਉਂਦੇ ਤਾਂ ਸਿੱਧਾ ਹੀ ਨੈਕਸਟ ਤੇ ਸਿੰਪਲੀ ਕਲਿੱਕ ਕਰ ਦੋਗੇ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਥੇ ਆ ਰਿਹਾ ਹੈ ਐਡਰੈਸ ਪ੍ਰੂਫ ਐਡਰੈਸ ਪ੍ਰੂਫ ਦੇ ਵਿੱਚ ਤੁਹਾਨੂੰ ਕੁਝ ਡਾਕੂਮੈਂਟ ਅਪਲੋਡ ਕਰਨੇ ਪੈਣਗੇ ਜਿਵੇਂ ਕਿ ਬਰਥ ਸਰਟੀਫਿਕੇਟ ਜਾਂ ਫਿਰ ਆਧਾਰ ਕਾਰਡ ਜਾਂ ਵੋਟਰ ਕਾਰਡ ਤੁਹਾਡੇ ਕੋਲ ਬਹੁਤ ਸਾਰੀ ਲੰਮੀ ਲਿਸਟ ਆ ਜਾਏਗੀ। ਇਹਦੇ ਵਿੱਚੋਂ ਜੋ ਵੀ ਤੁਸੀਂ ਐਡਰੈਸ ਪ੍ਰੂਫ ਦੇ ਵਿੱਚ ਡੇਟਾ ਦੇਣਾ ਚਾਹੁੰਦੇ ਹੋ ਉਸ ਤੇ ਕਲਿੱਕ ਕਰੋਗੇ ਉਸ ਦਾ ਇੱਥੇ ਤੁਸੀਂ ਐਡਰੈਸ ਦਾ ਨੰਬਰ ਫਿੱਲ ਕਰੋਗੇ। ਜਿਵੇਂ ਕਿ ਆਧਾਰ ਕਾਰਡ ਮੈਂ ਇੱਥੇ ਦੇਣਾ ਚਾਹੁੰਦਾ ਹਾਂ ਤੇ ਆਧਾਰ ਕਾਰਡ ਦਾ ਨੰਬਰ ਫਿੱਲ ਕਰੂੰਗਾ। ਟਿਸ਼ੂ ਡੇਟ ਤੁਸੀਂ ਇੱਥੇ ਜੋ ਵੀ ਹੈ ਤੁਹਾਡੇ ਆਧਾਰ ਕਾਰਡ ਦੇ ਉੱਪਰ ਲਿਖੀ ਹੁੰਦੀ ਹੈ ਉਹ ਤੁਸੀਂ ਇੱਥੇ ਚੂਜ਼ ਕਰ ਲੋਗੇ। ਉਸ ਤੋਂ ਬਾਅਦ ਬਰਾਊਜ਼ਰ ਫਾਈਲ ਦੇ ਵਿੱਚ ਜਾਓਗੇ ਤੇ ਇੱਥੇ ਆਧਾਰ ਕਾਰਡ ਅਪਲੋਡ ਕਰ ਦੋਗੇ। ਫਿਰ ਫਿਰ ਕਹਿ ਰਿਹਾ ਹੈ ਅਦਰ ਮੈਂਟੇਟਰੀ ਡਾਕੂਮੈਂਟ ਇਹਦੇ ਵਿੱਚ ਵੀ ਤੁਹਾਨੂੰ ਇੱਕ ਹੋਰ ਦੇਣਾ ਪਊਗਾ ਡਾਕੂਮੈਂਟ ਚਾਹੇ ਤੁਸੀਂ ਆਧਾਰ ਕਾਰਡ ਦੇ ਦੋ ਵੋਟਰ ਕਾਰਡ ਦੇ ਦੋ ਸ ਤੁਹਾਡੇ ਕੋਲ ਲਿਸਟ ਬਹੁਤ ਲੰਬੀ ਆ ਚੁੱਕੀ ਹੈ। ਕਲਿੱਕ ਕਰਨਾ ਇਥੇ ਵੀ ਤੁਸੀਂ ਉਵੇਂ ਡਾਕੂਮੈਂਟ ਨੰਬਰ ਲਿਖਣਾ ਇਸ਼ੂ ਡੇਟ ਲਿਖਣਾ ਜੋ ਤੁਸੀਂ ਉੱਪਰ ਡੇਟ ਲਿਖ ਕੇ ਆਏ ਹੋ ਆਧਾਰ ਕਾਰਡ ਦੀ ਉਹੀ ਤੁਸੀਂ ਇੱਥੇ ਲਿਖਣੀ ਹੋਵੇਗੀ। ਜੇਕਰ ਤੁਸੀਂ ਇੱਥੇ ਗਲਤ ਕਰੋਗੇ ਤਾਂ ਤੁਹਾਡੀ ਉਹ ਇੱਥੇ ਕੀ ਕਵੇਗਾ ਕਿ ਗਲਤ ਹੋ ਚੁੱਕੀ ਹੈ।
ਉਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਇੱਥੇ ਅਪਲੋਡ ਕਰ ਦੋਗੇ ਫਿਰ ਕਹਿ ਰਿਹਾ ਹੈ ਇੱਕ ਹੋਰ ਤੁਸੀਂ ਅੰਡਰਟੇਕਿੰਗ ਐਪਲੀਕੇਸ਼ਨ ਦੋਗੇ ਜਿਹਦੇ ਵਿੱਚ ਤੁਹਾਡੇ ਹੋਰ ਜਿੱਦਾਂ ਕਿ ਆਧਾਰ ਕਾਰਡ ਪੈਨ ਕਾਰਡ ਦੀ ਇੱਕ ਫਿਰ ਦੁਬਾਰਾ ਤੋਂ ਡੇਟ ਆਫ ਇਥੇ ਲਿਖੋਗੇ ਡਾਕੂਮੈਂਟ ਦੀ ਜੋ ਵੀ ਤੁਹਾਡਾ ਨੰਬਰ ਹੈ ਉਹ ਦੋਗੇ ਉਸ ਤੋਂ ਬਾਅਦ ਡੇਟ ਲਿਖੋਗੇ ਇਸ਼ੂ ਬਰਾਊਜ਼ਰ ਫਾਈਲ ਦੇ ਵਿੱਚ ਜਾ ਕੇ ਇਹਨੂੰ ਦੋਗੇ ਉਸ ਤੋਂ ਬਾਅਦ ਨੈਕਸਟ ਤੇ ਸਿੰਪਲੀ ਕਲਿੱਕ ਕਰ ਦੋਗੇ। ਉਸ ਤੋਂ ਬਾਅਦ ਜਿਵੇਂ ਹੀ ਤੁਸੀਂ ਨੈਕਸਟ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਅੰਡਰਟੇਕਿੰਗ ਫੋਰਮ ਆਏਗਾ। ਤੁਸੀਂ ਦੇਖ ਸਕਦੇ ਹੋ ਇਸ ਫੋਰਮ ਨੂੰ ਚੰਗੀ ਤਰ੍ਹਾਂ ਰੀਡ ਕਰਨਾ ਉਸ ਤੋਂ ਬਾਅਦ ਇਥੇ ਟਿੱਕ ਕਰਨਾ ਸਬਮਿਟ ਤੇ ਕਲਿੱਕ ਕਰਨਾ ਜਿਵੇਂ ਹੀ ਤੁਸੀਂ ਸਬਮਿਟ ਤੇ ਕਲਿੱਕ ਕਰੋਗੇ ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲ ਜਾਊਗਾ ਤੁਸੀਂ ਦੇਖ ਸਕਦੇ ਹੋ ਇੱਕ ਮੋਬਾਇਲ ਤੇ ਵੀ ਤੁਹਾਨੂੰ ਮੈਸੇਜ ਆ ਜਾਏਗਾ ਓਕੇ ਤੇ ਕਲਿੱਕ ਕਰਨਾ ਜੋ ਵੀ ਮੈਸੇਜ ਆਇਆ ਹੋਏਗਾ ਤੁਸੀਂ ਇੱਥੇ ਮੈਸੇਜ ਫਿੱਲ ਕਰ ਦੇਣਾ ਉਸ ਤੋਂ ਬਾਅਦ ਵੈਰੀਫਾਈ ਤੇ ਕਲਿੱਕ ਕਰਨਾ। ਤੁਸੀਂ ਦੇਖ ਪਾ ਰਹੇ ਹੋਗੇ ਵੈਰੀਫਾਈ ਤੇ ਆਪਾਂ ਕਲਿੱਕ ਕਰਾਂਗੇ। ਉਵੇਂ ਹੀ ਆਪਾਂ ਨੂੰ ਇੱਕ ਰੈਫਰੈਂਸ ਨੰਬਰ ਦਊਗਾ ਓਕੇ ਤੇ ਕਲਿੱਕ ਕਰਨਾ। ਤੁਸੀਂ ਇਸ ਨੂੰ ਤੁਸੀਂ ਸਕਰੀਨਸ਼ੋਟ ਕਰਕੇ ਰੱਖ ਲੋਗੇ। ਓਕੇ ਤੇ ਕਲਿੱਕ ਕਰੋਗੇ ਜਾਂ ਫਿਰ ਵਿਊ ਲੋਕ ਤੇ ਵੀ ਜਾ ਸਕਦੇ ਹੋ। ਹਿਸਟਰੀ ਤੁਹਾਡੇ ਸਾਹਮਣੇ ਆ ਜਾਊਗੀ ਸਾਰੀ ਸਾਰੀ ਡਿਟੇਲ ਇਦਾਂ ਫਿੱਲ ਕਰ ਲੋਗੇ ਜਦੋਂ ਤੁਹਾਡਾ ਨਾਮ ਐਡ ਹੋ ਜਾਊਗਾ ਤਾਂ ਤੁਹਾਨੂੰ ਇੱਕ ਮੈਸੇਜ ਵੀ ਆ ਜਾਊਗਾ