How to apply Lost or Damage and Correction of driving licence 2026

ਸਤਿ ਸ਼੍ਰੀ ਅਕਾਲ ਜੀ ਤੁਸੀਂ ਡਰਾਈਵਿੰਗ ਲਾਈਸੈਂਸ ਤੇ ਨਾਮ ਚੇਂਜ ਡੇਟ ਆਫ ਬਰਥ ਚੇਂਜ ਜਾਂ ਤੁਹਾਡਾ ਡਰਾਈਵਿੰਗ ਲਾਈਸਂਸ ਗੁੰਮ ਹੋ ਗਿਆ ਉਹਨੂੰ ਰੀਇਸ਼ੂ ਕਿਵੇਂ ਕਰ ਸਕਦੇ ਹੋ ਇਹ ਵੀਡੀਓ ਦੇ ਵਿੱਚ ਮੈਂ ਇਕੱਲਾ ਇਕੱਲਾ ਪਾਰਟ ਦੱਸਾਂਗਾ ਜੇ ਤੁਸੀਂ ਰੀਇਸ਼ੂ ਕਰਨਾ ਜਾਂ ਗੁੰਮ ਹੋ ਗਿਆ ਲਾਈਸੈਂਸ ਜਾਂ ਫਿਰ ਰਿਨਿਊ ਕਰਨਾ ਵੈਲਿ ਜਿਹੜੀ ਐਕਸਪਾਇਰ ਹੋਊਗੀ ਸਾਰਾ ਕੁਛ ਇੱਕ ਹੀ ਆਪਸ਼ਨ ਦੇ ਵਿੱਚ ਆ ਇੱਥੇ ਡੇਟ ਆਫ ਬਰਥ ਵੀ ਚੇਂਜ ਕਰ ਸਕਦੇ ਹੋ ਜਾਂ ਤੁਹਾਡਾ ਨਾਮ ਦੇ ਵਿੱਚ ਕੋਈ ਪ੍ਰੋਬਲਮ ਆ ਜਾਂ ਕੋਈ ਐਡਰੈਸ ਦੇ ਵਿੱਚ ਪ੍ਰੋਬਲਮ ਆ ਸਾਰੀ ਚੀਜ਼ ਇੱਥੇ ਚੇਂਜ ਕਰ ਸਕਦੇ ਹੋ ਬਲਕਿ ਫੋਟੋ ਵੀ ਤੁਸੀਂ ਚੇਂਜ ਕਰ ਸਕਦੇ ਹੋ ਜੇ ਕਰਵਾਉਣਾ ਚਾਹੁੰਦੇ ਹੋ।

ਸਿੰਪਲ ਤਰੀਕਾ ਸਿਰਫ 500 ਰੁਪਏ ਲੱਗਦੇ ਨੇ ਤੇ ਆਰਟੀਓ ਜਾਣ ਦੀ ਜਰੂਰਤ ਵੀ ਨਹੀਂ ਪੈਂਦੀ। ਤੁਸੀਂ ਇੱਥੇ ਹੀ ਕਰ ਸਕਦੇ ਹੋ ਆਨਲਾਈਨ। ਆਓ ਆਪਾਂ ਵੀਡੀਓ ਦੇ ਵਿੱਚ ਵੇਖਦੇ ਆਂ ਕਿਵੇਂ ਲਾਈਸੈਂਸ ਨੂੰ ਆਪਾਂ ਰੀਇਸ਼ੂ ਕਰੀਏ ਜਾਂ ਨਾਮ ਚੇਂਜ ਕਰੀਏ ਜਾਂ ਡੇਟ ਆਫ ਬਰਥ। ਸਭ ਤੋਂ ਪਹਿਲਾਂ ਤੁਸੀਂ ਪ੍ਰਵਾਨ ਵੈਬਸਾਈਟ ਓਪਨ ਕਰ ਲੈਣੀ ਹ ਫਿਰ ਡਰਾਈਵਿੰਗ ਲਾਈਸੈਂਸ ਤੇ ਜਾਣਾ ਸੈਕਿੰਡ ਆਪਸ਼ਨ ਆ ਫਿਰ ਆਪਦਾ ਡਿਸਟਰਿਕ ਸੋਰੀ ਸਟੇਟ ਸਲੈਕਟ ਕਰ ਲੈਣੀ ਹ ਜਿਵੇਂ ਪੰਜਾਬ ਸਲੈਕਟ ਕਰੋਗੇ ਰਿਨਿਊ ਤੇ ਕਲਿੱਕ ਕਰ ਦੇਣਾ ਅਪਲਾਈ ਫੋਰ ਰਿਨਿਊ ਦੂਜੀ ਤੀਜੀ ਆਪਸ਼ਨ ਆਉਂਦੀ ਆ ਕਲਿੱਕ ਕਰੋਗੇ ਤੁਹਾਨੂੰ ਡਾਕੂਮੈਂਟ ਵੀ ਸ਼ੋ ਕਰ ਜਾਏਗਾ ਕੀ ਕੀ ਕਰ ਸਕਦੇ ਹੋ ਇੱਥੇ ਪੂਰੀ ਡਿਟੇਲ ਦਿੱਤੀ ਹੋਈ ਆ। ਇੱਥੇ ਤੁਸੀਂ ਆਪਦਾ ਡਰਾਈਵਿੰਗ ਲਾਈਸੈਂਸ ਪਾਉਣਾ ਬਿਨਾਂ ਸਪੇਸ ਪਾਏ ਹਨਾ ਜਿੱਦਾਂ ਦਾ ਵੀ ਤੁਹਾਡਾ ਡਰਾਈਵਿੰਗ ਲਾਈਸੈਂਸ ਆ ਜਿਵੇਂ ਪੀਵੀ 19 ਉਸਤੋਂ ਬਾਅਦ ਜੋ ਵੀ ਡਰਾਈਵਿੰਗ ਲਾਈਸੈਂਸ ਆ ਉਹ ਸਾਰੀ ਡਿਟੇਲ ਇੱਥੇ ਫਿੱਲ ਕਰ ਦੇਣੀ ਆ ਜਿਹੜੀ ਡੇਟ ਆਫ ਬਰਥ ਤੁਹਾਡੇ ਆਪਣੇ ਡਰਾਈਵਿੰਗ ਲਾਈਸਂਸ ਦੇ ਉੱਤੇ ਆ ਉਹੀ ਤੁਸੀਂ ਇੱਥੇ ਪਾ ਦੇਣੀ ਆ ਠੀਕ ਹ ਪਾਉਣ ਤੋਂ ਬਾਅਦ ਇਥੇ ਉਹ ਪਾਉਣੀ ਆ ਜਿਹੜੀ ਡਰਾਈਵਿੰਗ ਲਾਈਸਂਸ ਤੇ ਨਹੀਂ ਤੁਹਾਡਾ ਡਰਾਈਵਿੰਗ ਲਾਈਸਂਸ ਓਪਨ ਨਹੀਂ ਹੋਵੇਗਾ ਕਿਉਂਕਿ ਡੇਟਾ ਦੇ ਵਿੱਚ ਜਿਹੜਾ ਅਵੇਲੇਬਲ ਆ ਉਹਦੇ ਨਾਲ ਹੀ ਓਪਨ ਹੋਵੇਗਾ ਗੈਟ ਤੇ ਕਰ ਦੇਣਾ ਦੇਖੋਗੇ ਆ ਲਾਈਸਂਸ ਤੁਹਾਡਾ ਓਪਨ ਹੋ ਜਾਂਦਾ ਓਪਨ ਕਰਨ ਤੋਂ ਬਾਅਦ ਯੈਸ ਤੇ ਕਲਿੱਕ ਕਰ ਦੇਣਾ ਵੀ ਇਹ ਲਾਈਸੈਂਸ ਮੇਰਾ ਗਾ ਇਹਦੇ ਵਿੱਚ ਇਹ ਪੁੱਛਿਆ ਗਿਆ ਤੇ ਆਰਟੀਓ ਸਲੈਕਟ ਕਰ ਦੇਣੀ ਹ ਤੁਹਾਡੀ ਕਿਹੜੀ ਆਰਟੀਓ ਆ

ਫਿਰ ਉਸਤੋਂ ਬਾਅਦ ਤੁਹਾਨੂੰ ਮੋਬਾਇਲ ਨੰਬਰ ਪਾਉਣਾ ਗਾ ਕਿਉਂਕਿ ਪਹਿਲਾਂ ਮਿਸਿੰਗ ਨੇ ਜਿਨਾਂ ਦੇ ਮੋਬਾਇਲ ਨੰਬਰ ਮਿਸਿੰਗ ਨੇ ਉਹ ਪਾਉਣਾ ਪਊਗਾ ਜਿਨਾਂ ਦੇ ਆਲਰੇਡੀ ਹੈਗੇ ਨੇ ਤਾਂ ਚੇਂਜ ਕਰਨਾ ਚਾਹੁੰਦੇ ਨੇ ਉਹ ਵੀ ਇੱਥੇ ਮੋਬਾਇਲ ਨੰਬਰ ਪਾ ਸਕਦੇ ਨੇ ਜ਼ਿਲ੍ਾ ਸਲੈਕਟ ਕਰਕੇ ਤੇ ਆਪਦਾ ਜਿਹੜਾ ਬਲੱਡ ਗਰੁੱਪ ਆ ਉਹ ਸਲੈਕਟ ਕਰਨਾ ਪਵੇਗਾ ਠੀਕ ਆ ਡਿਸਟ੍ਰਿਕਟ ਸਿਲੈਕਟ ਕਰਨੀ ਹ ਇੱਥੇ ਡਿਸਟ੍ਰਿਕਟ ਪਾ ਦੇਣੀ ਹ ਕਿਉਂਕਿ ਇਹ ਆਟੋਮੈਟਿਕਲੀ ਪਿੱਕ ਨਹੀਂ ਕਰਦਾ ਇੱਥੇ ਦੁਬਾਰਾ ਤੁਹਾਨੂੰ ਡਿਸਟਰਿਕਟ ਸਟੇਟ ਤਹਿਸੀਲ ਤੇ ਸ਼ਹਿਰ ਦਾ ਨਾਮ ਜਾਂ ਪਿੰਡ ਦਾ ਨਾਮ ਦੁਬਾਰਾ ਤੁਹਾਨੂੰ ਸਲੈਕਟ ਕਰਨਾ ਪਵੇਗਾ। ਇੱਥੇ ਪਰਮਾਨੈਂਟ ਐਡਰੈਸ ਸੇਮ ਕਰਕੇ ਕਨਫਰਮ ਕਰ ਦੇਣਾ ਕੰਟੀਨਿਊ ਕਰ ਦੇਣਾ ਇੱਥੇ ਜਿਹੜਾ ਕੁਝ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਉਹਤੇ ਕਲਿੱਕ ਕਰਨਾ ਪਵੇਗਾ। ਦੇਖੋ ਇੱਥੇ ਤੁਸੀਂ ਨਾਮ ਚੇਂਜ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਦਾ ਗੁਮ ਹੋ ਗਿਆ ਡੀਐਲ ਡੁਪਲੀਕੇਟ ਕਰਨਾ ਚਾਹੁੰਦੇ ਐਕਸਟਰੈਕਟ ਕਢਾਉਣਾ ਚਾਹੁੰਦੇ ਹੋ ਜਾਂ ਚੇਂਜ ਕਿਸੇ ਵੀ ਚੀਜ਼ ਤੇ ਇੱਥੇ ਟਿੱਕ ਕਰਨਾ ਪਵੇਗਾ। ਦੇਖੋ ਮੈਂ ਇੱਥੇ ਸਿਰਫ ਪਾਇਆ ਸੀਗਾ ਲੋਸਟ ਹੋਇਆ ਕੇਸ ਦੇ ਵਿੱਚ ਇਹ ਸੋਰੀ ਇਹ ਟੁੱਟਿਆ ਹੋਇਆ ਲਾਈਸੈਂਸ ਸੀਗਾ ਠੀਕ ਆ ਇਹਦੇ ਉੱਤੇ ਆਪਾਂ ਚੈੱਕ ਕਰਕੇ ਕਲਿੱਕ ਕਰਕੇ ਡਨ ਕਰਤਾ ਤੇ ਕੰਪਲੀਟ ਹੋਣ ਤੋਂ ਬਾਅਦ ਸੈਲਫ ਡਿਕਲਰੇਸ਼ਨ ਇਹਦੇ ਉੱਤੇ ਜਿਹੜੀ ਪਹਿਲੀ ਆਪਸ਼ਨ ਆ ਇੱਥੇ ਤੁਹਾਨੂੰ ਨਾ ਪੋਪ ਅਪ ਓਪਨ ਹੋਵੇਗਾ। ਉਹਦੇ ਵਿੱਚ ਸਿਰਫ ਦੂਜੀ ਆਪਸ਼ਨ ਆ

ਜਿਹੜੀ ਉਹਨੂੰ ਯੈੱਸ ਕਰ ਦੇਣਾ ਬਾਕੀ ਨੂੰ ਨੋ ਕਰਕੇ ਸਬਮਿਟ ਕਰ ਦੇਣਾ ਉਹ ਸੈਲਫ ਡਿਕਲਰੇਸ਼ਨ ਆ ਹੈਲਥ ਦੇ ਲਈ ਠੀਕ ਆ। ਉਹਨੂੰ ਸੈਕਿੰਡ ਵਾਲੀ ਆਪਸ਼ਨ ਯੈਸ ਕਰਨੀ ਆ ਬਾਕੀ ਸਾਰਾ ਨੋ ਕਰਕੇ ਤੁਸੀਂ ਸਬਮਿਟ ਕਰ ਦੋਗੇ ਤੁਹਾਡਾ ਜਿਹੜਾ ਪ੍ਰੋਸੈਸ ਅੱਗੇ ਕੰਪਲੀਟ ਹੋ ਜਾਏਗਾ। ਫਿਰ ਥੱਲੇ ਜਿਹੜੇ ਆਹ ਟਿੱਕ ਮਾਰਕ ਨੇ ਇਹਨਾਂ ਸਾਰਿਆਂ ਤੇ ਕਲਿੱਕ ਕਰ ਦੇਣਾ ਮਤਲਬ ਪਹਿਲੇ ਨੰਬਰ ਤੇ ਆ ਰਿਹਾ ਹੈਗਾ ਸਟੇਟ ਕੰਟਰੀ ਰੂਲਸ ਆ ਰਿਹਾ ਫਿਰ ਤੀਜੇ ਨੰਬਰ ਤੇ ਆਰਟੀਓ ਦੀ ਆਪਸ਼ਨ ਆ ਰਹੀ ਹ ਇਹਨਾਂ ਨੂੰ ਯੈਸ ਕਰਕੇ ਅੱਗੇ ਪ੍ਰੋਸੈਸ ਕਰ ਦੇਣਾ। ਜਦੋਂ ਪ੍ਰੋਸੈਸ ਕਰੋਗੇ ਡਨ ਹੋ ਗਿਆ ਸਬਮਿਟ ਕਰ ਦਿਓ। ਸਬਮਿਟ ਕਰ ਲੋਗੇ ਤਾਂ ਅਗਲਾ ਪੇਜ ਓਪਨ ਹੋ ਜਾਏਗਾ। ਓਪਨ ਕਰਨ ਤੋਂ ਬਾਅਦ ਇਹ ਕੈਪਚਾ ਪਾਉਣਾ। ਕੈਪਚਾ ਜਿਹੜੇ ਅੱਖਰ ਮਤਲਬ ਦਿੱਤੇ ਹੋਏ ਆ ਛੋਟੇ ਵੱਡੇ ਅੱਖਰਾਂ ਚ ਉਹ ਚ ਪਾਉਣਾ ਪਊਗਾ ਸਬਮਿਟ ਕਰ ਦਿਓ। ਤੁਹਾਡੀ ਐਪਲੀਕੇਸ਼ਨ ਅੱਗੇ ਪ੍ਰੋਸੈਸ ਹੋ ਜਾਏਗੀ। ਅੱਗੇ ਜਿਹੜਾ ਹੋਣਾ ਪ੍ਰੋਸੈਸ ਇਹਦੇ ਵਿੱਚ ਤੁਹਾਨੂੰ ਡਾਕੂਮੈਂਟ ਅਪਲੋਡ ਕਰਨੇ ਪੈਣੇ ਆ ਡਾਕੂਮੈਂਟ ਦਾ ਕੇਸ ਅਲੱਗ-ਅਲੱਗ ਹੁੰਦਾ ਜੇ ਤੁਸੀਂ ਡੇਟ ਆਫ ਬਰਥ ਚੇਂਜ ਕਰਨਾ ਚਾਹੁੰਦੇ ਹੋ ਤਾਂ ਡੇਟ ਆਫ ਬਰਥ ਦਾ ਪ੍ਰੂਫ ਲੱਗੇਗਾ ਜਾਂ ਪੈਨ ਕਾਰਡ ਜਾਂ ਆਧਾਰ ਕਾਰਡ ਐਡਰੈਸ ਬਦਲਣਾ ਚਾਹੁੰਦੇ ਹੋ ਆਧਾਰ ਕਾਰਡ ਲੱਗੇਗਾ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਚੇਂਜ ਕਰਨਾ ਚਾਹੁੰਦੇ ਹੋ ਉਹਦੇ ਰਿਗਾਰਡਿੰਗ ਤੁਹਾਡੇ ਜਿਹੜੇ ਡਾਕੂਮੈਂਟ ਲੱਗਣਗੇ ਜਸਟ ਇਹਦੇ ਵਿੱਚ ਮੈਂ ਕੀ ਕਰਿਆ ਹੋਇਆ ਸਿਰਫ ਡੀਐਲ ਟੁੱਟਿਆ ਹੋਇਆ ਇਸ ਕਰਕੇ ਇਥੇ ਸਿਰਫ ਉਹ ਜਾਂ

ਐਫਆਈਆਰ ਦਰਜ ਹੋ ਜਾਊਗੀ ਐਫਆਈਆਰ ਅਪਲੋਡ ਹੋ ਜਾਏਗੀ ਜਾਂ ਤੁਹਾਡਾ ਟੁੱਟਿਆ ਹੋਇਆ ਲਾਈਸੈਂਸ ਅਪਲੋਡ ਕਰ ਸਕਦੇ ਹੋ ਤੇ ਇੱਕ ਸੈਲਫ ਡਿਕਲੇਰੇਸ਼ਨ ਸੈਲਫ ਡਿਕਲੇਰੇਸ਼ਨ ਫੋਰਮ ਪੰਜਾਬੀ ਵਾਲਾ ਤੁਹਾਨੂੰ ਦੱਸ ਦਿੰਨਾ ਕਿੱਥੇ ਡਾਊਨਲੋਡ ਕਰ ਸਕਦੇ ਹੋ ਨਹੀਂ ਉਹਦਾ ਮੈਂ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ ਤੁਸੀਂ ਉਥੋਂ ਡਾਊਨਲੋਡ ਕਰ ਸਕਦੇ ਹੋ ਦੇਖੋ ਇਤੋਂ ਦੁਬਾਰਾ ਵਾਪਸ ਆ ਗਿਆ ਤੁਸੀਂ ਡੇਟ ਆਫ ਬਰਥ ਤੇ ਐਪਲੀਕੇਸ਼ਨ ਨੋਟ ਕਰਕੇ ਕਰ ਸਕਦੇ ਹੋ ਦੇਖੋ ਇੱਥੇ ਮੈਨੀਪੁਲੇਟਡ ਆ ਗਿਆ ਮਤਲਬ ਟੁੱਟਿਆ ਹੋਇਆ ਲਾਈਸੈਂਸ ਸੀਗਾ ਨਾ ਇਸ ਕਰਕੇ ਨੋਟਸ ਦੇ ਵਿੱਚ ਜਿਹੜੀ ਜਿਹੜੀ ਚੀਜ਼ ਤੁਹਾਡੀ ਕਰੀ ਹੋਊਗੀ ਇੱਥੇ ਸ਼ੋ ਕਰ ਜਾਏਗੀ ਵੀ ਚੇਂਜ ਇਨ ਡੇਟ ਆਫ ਬਰਥ ਸਾਰੀ ਡਿਟੇਲ ਠੀਕ ਆ ਇਹਤੋਂ ਬਾਅਦ ਅਪਲੋਡ ਡਾਕੂਮੈਂਟ ਕਰਨੇ ਨੇ ਜਿਹੜੇ ਜਿਹੜੇ ਡਾਕੂਮੈਂਟ ਤੁਹਾਡੇ ਲਈ ਚਾਹੀਦੇ ਦੇ ਮੈਂ ਤੁਹਾਨੂੰ ਦੱਸ ਦਿੰਦਾ ੀ ਵੈਸੇ ਜੇ ਤੁਹਾਡਾ ਡੇਟ ਆਫ ਬਰਥ ਚੇਂਜ ਕਰਨੀ ਹ ਤਾਂ ਆਧਾਰ ਕਾਰਡ ਨਾਲ ਚੱਲ ਜਾਂਦਾ ਅ ਪੈਨ ਕਾਰਡ ਵੀ ਚੱਲ ਜਾਂਦਾ ਜੇ ਤੁਹਾਡੇ ਕੋਲ ਜਨਰਲ ਸਰਟੀਫਿਕੇਟ ਆ ਉਹ ਵੀ ਚੱਲੇਗਾ ਠੀਕ ਆ ਜੇ ਤੁਸੀਂ ਡੇਟ ਆਫ ਬਰਥ ਚੇਂਜ ਕਰਨੀ ਆ ਜੇ ਤੁਸੀਂ ਐਡਰੈਸ ਚੇਂਜ ਕਰਨਾ ਫਿਰ ਆਧਾਰ ਕਾਰਡ ਵੋਟਰ ਕਾਰਡ ਇਹ ਵੀ ਚੱਲ ਜਾਏਗਾ ਦੇਖੋ ਇੱਥੇ ਡਾਕੂਮੈਂਟ ਸਿਰਫ ਮੈਨੂੰ ਦੋ ਸ਼ੋਅ ਕਰਨਗੇ ਸੈਲਫ ਡਿਕਲੇਰੇਸ਼ਨ ਇੱਕ ਐਫ ਆਈਆਰ ਵਾਲਾ ਤੇ ਉਹ ਦੋਨੇ ਪਾ ਸਕਦੇ ਹੋ ਜੇ ਗੁੰਮਿਆ ਹੋਇਆ ਤੁਹਾਨੂੰ ਐਫਆਈਆਰ ਦਰਜ ਕਰਾਉਣੀ ਪਵੇਗੀ ਉਹ ਐਫਆਈਆਰ ਇਥੇ ਅਪਲੋਡ ਕਰ ਦੇਣੀ ਹ ਜਦੋਂ ਅਪਲੋਡ ਕਰੋਗੇ ਨੈਕਸਟ ਆਪਸ਼ਨ ਪੇਮੈਂਟ ਦੀ ਆਏਗੀ ਸਿਰਫ 485 85 ਰੁਪਏ ਪੇਮੈਂਟ ਕਰਨੀ ਹੈਗੀ ਉਸ ਤੋਂ ਬਾਅਦ ਤੁਹਾਡਾ ਜਿਹੜੀ ਪ੍ਰੋਸੈਸ ਆ ਕੰਪਲੀਟ ਹੋ ਜਾਏਗਾ

ਉੱਥੇ ਤੁਹਾਨੂੰ ਸ਼ੋਅ ਵੀ ਕਰੇਗਾ ਮੈਂ ਦਿਖਾਉਣਾ ਤੁਹਾਨੂੰ ਉਹਦੇ ਵਿੱਚ ਪ੍ਰੋਪਰ ਤੁਹਾਨੂੰ ਦੱਸੇਗਾ ਵੀ ਆਰਟੀਓ ਜਾਣ ਦੀ ਲੋੜ ਨਹੀਂ ਹੈ ਫੇਸਲੈਸ ਪ੍ਰੋਸੈਸ ਆ ਮਤਲਬ ਇੱਥੇ ਆਰਟੀਓ ਦੀ ਜਰੂਰਤ ਨਹੀਂ ਹ ਉਹ ਕਾਊਂਟਰ ਦੇ ਉੱਤੇ ਚਲੀ ਜਾਵੇਗੀ ਫਿਰ ਵੀ ਕਈ ਵਾਰ ਇਹ ਆ ਵੀ ਪ੍ਰੋਸੈਸ ਇਹ ਨਹੀਂ ਕਰਦੇ ਤਾਂ ਤੁਹਾਨੂੰ ਇੱਕ ਵਾਰ ਪਲੀਜ਼ ਵਿਜਿਟ ਕਰਕੇ ਆਪਣੇ ਡਾਕੂਮੈਂਟ ਲਿਜਾ ਕੇ ਉਹਨਾਂ ਨੂੰ ਸ਼ੋਅ ਕਰ ਦਿਓ ਉਹ ਪ੍ਰੋਸੈਸ ਕਰ ਦਿੰਦੇ ਆ ਵੈਸੇ ਸਮਾਂ ਲੱਗ ਜਾਂਦਾ ਇਹਨੂੰ 10 ਤੋਂ 15 ਦਿਨ ਜਾਂ 20 ਦਿਨ ਵੀ ਲੱਗ ਸਕਦੇ ਆ ਇੱਥੇ ਦੇਖੋ ਆ ਪੇਮੈਂਟ ਦੀ ਆਪਸ਼ਨ ਆ ਗਈ ਪੇਮੈਂਟ ਸਲੈਕਟ ਕਰਨ ਤੋਂ ਬਾਅਦ ਤੁਸੀਂ ਪੇਮੈਂਟ ਕਰ ਦੇਣੀ ਹ ਸਿਰਫ ਟੋਟਲ ਜਿਹੜੀ ਫੀਸ ਆ 485 ਹ ਜੇ ਰੀਪ੍ਰਿੰਟ ਕਰਨਾ ਚਾਹੁੰਦੇ ਹੋ ਜੇ ਤੁਸੀਂ ਡੇਟ ਆਫ ਬਰਥ ਚੇਂਜ ਕਰਦੇ ਹੋ ਉਹ 2 ਐਡ ਹੋਰ ਹੋ ਜਾਂਦਾ ਜੇ ਤੁਸੀਂ ਐਡਰੈਸ ਚੇਂਜ ਕਰਦੇ ਹੋ ਫੇਰ 2 ਐਡ ਹੋ ਜਾਂਦਾ ਮਤਲਬ ਫੀਸ ਜਿਆਦਾ ਹੋ ਜਾਏਗੀ ਜੇ ਤੁਸੀਂ ਜਿਆਦਾ ਚੇਂਜ ਕਰਨਾ ਚਾਹੁੰਦੇ ਹੋ ਆਪਦੇ ਡਰਾਈਵਿੰਗ ਲਾਈਸੈਂਸ ਤੇ ਜੇ ਤੁਹਾਡੇ ਕੋਲ ਪੁਰਾਣਾ ਵੀ ਡਰਾਈਵਿੰਗ ਲਾਈਸੈਂਸ ਆ ਨਾ ਪਰ ਇਹ ਆਨਲਾਈਨ ਆ ਤਾਂ ਤੁਸੀਂ ਇੱਥੇ ਟੁੱਕ ਵਾਲਾ ਬਣਾ ਸਕਦੇ ਹੋ ਉਹਦੇ ਉੱਤੇ ਲਿਖ ਸਕਦੇ ਹੋ ਇਹੀ ਆਪਸ਼ਨ ਜਿਹੜੀ ਮੈਂ ਇੱਥੇ ਸਿਲੈਕਟ ਕਰੀ ਆ ਇਹ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਇੱਥੇ ਤੁਹਾਡੀ ਆਪਦੀ ਮੇਲ ਆਈਡੀ ਪਾ ਦੇਣੀ ਜਿਹੜੀ ਉੱਪਰ ਸ਼ੋ ਕਰਦੀ ਹ ਤੇ

ਆਰਟੀਓ ਸਲੈਕਟ ਕਰਕੇ ਪੇਮੈਂਟ ਪ੍ਰੋਸੈਸ ਕਰ ਦੇਣੀ ਹ ਪੇਮੈਂਟ ਕਰੋਗੇ ਤੁਹਾਨੂੰ ਮੈਂ ਸ਼ੋ ਕਰਾਉਂਗਾ ਉੱਥੇ ਤੁਹਾਨੂੰ ਪੂਰੀ ਆਪਸ਼ਨ ਆਏਗੀ ਵੀ ਹਾਂ ਤੁਹਾਡਾ ਜਿਹੜਾ ਡਰਾਈਵਿੰਗ ਲਾਈਸੈਂਸ ਓਪਨ ਹੋ ਚੁੱਕਿਆ ਤੁਹਾਨੂੰ ਸਲੋਟ ਬੁੱਕ ਕਰਨ ਦੀ ਲੋੜ ਨਹੀਂ ਹ ਤੇ ਤੁਸੀਂ ਆਰਟੀਓ ਜਾਣ ਦੀ ਵੀ ਜ਼ਰੂਰਤ ਨਹੀਂ ਹ ਇੰਨਾ ਕੁ ਪ੍ਰੋਸੈਸ ਆ ਇਹ ਤੁਸੀਂ ਇਦਾਂ ਹੀ ਕਰ ਸਕਦੇ ਹੋ ਪੇਮੈਂਟ ਡਨ ਕਰ ਦੋਗੇ ਉਸ ਤੋਂ ਬਾਅਦ ਸਾਰਾ ਪ੍ਰੋਸੈਸ ਤੁਹਾਨੂੰ ਸ਼ੋ ਕਰ ਜਾਏਗਾ ਉਥੇ ਜਦੋਂ ਪੇਮੈਂਟ ਡਨ ਹੋ ਗਈ ਦੇਖੋ ਆਹ ਰਿਸੈਪਟ ਤੁਸੀਂ ਪ੍ਰਿੰਟ ਕਰ ਸਕਦੇ ਹੋ ਪ੍ਰਿੰਟ ਰਿਸੈਪਟ ਤੇ ਕਲਿੱਕ ਕਰਕੇ ਤੇ ਉਹ ਪ੍ਰਿੰਟ ਕਰਕੇ ਇਹਨੂੰ ਸੇਵ ਕਰ ਲਿਓ ਤੇ ਜਾਂ ਇਹਨੂੰ ਪ੍ਰਿੰਟ ਕਢਵਾ ਲਿਓ ਜੇ ਤੁਸੀਂ ਆਰਟੀਓ ਤੋਂ ਜਾਣਾ ਚਾਹੁੰਦੇ ਹੋ ਮਤਲਬ ਜ਼ਿਆਦਾ ਦਿਨ ਤੁਹਾਡਾ ਜੇ ਕੰਪਲੀਟ ਨਾ ਹੁੰਦਾ ਹੋਵੇ ਹਨਾ ਫਿਰ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਆ ਦੇਖ ਲਓ ਇਹਦੇ ਵਿੱਚ ਸੇਮ ਹੀ ਆ ਆਹ ਤੁਹਾਡੀ ਰਸੀਦ ਆ ਗਈ ਤੇ ਇਸ ਤੋਂ ਬਾਅਦ ਜਦੋਂ ਤੁਸੀਂ ਐਪਲੀਕੇਸ਼ਨ ਨੰਬਰ ਸਟੇਟਸ ਚੈੱਕ ਕਰੋਗੇ ਸਟੇਟਸ ਦੇ ਵਿੱਚ ਜਾ ਕੇ ਉੱਥੇ ਤੁਹਾਨੂੰ ਪ੍ਰੋਪਰ ਦਿਖਾਏਗਾ ਵੀ ਤੁਹਾਨੂੰ ਆਰਟੀਓ ਜਾਣ ਦੀ ਜ਼ਰੂਰਤ ਨਹੀਂ ਹ ਦੇਖੋ ਇੱਥੇ ਮੈਂ ਦੁਬਾਰਾ ਐਡ ਕਰ ਰਿਹਾ ਹੈਗਾ ਐਪਲੀਕੇਸ਼ਨ ਸਟੇਟਸ ਦੇ ਵਿੱਚ ਜਾ ਕੇ ਦੇਖੋ ਇੱਥੇ ਉੱਪਰ ਆ ਰਹੀ ਹ ਆਪਸ਼ਨ ਡਾਰੈਕਟ ਵੀ ਤੁਹਾਨੂੰ ਆਰਟੀਓ ਜਾਣ ਦੀ ਜਰੂਰਤ ਨਹੀਂ ਨੋ ਨੀਡ ਟੂ ਵਿਜਿਟ ਆਰਟੀਓ ਤੁਹਾਡਾ ਲਾਈਸੈਂਸ ਬਾਏ ਪੋਸਟ ਤੁਹਾਡੇ ਘਰ ਆ ਜਾਏਗਾ ਠੀਕ ਜੇ ਫਿਰ ਵੀ ਤੁਹਾਨੂੰ ਕੋਈ ਇਸ਼ੂ ਆਉਂਦਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈ ਨੂੰ ਕਮੈਂਟ ਕਰ ਸਕਦੇ ਹੋਇਾਮ ਤੇ ਮੈਸੇਜ ਕਰ ਸਕਦੇ ਹੋ ਮੈਂ ਤੁਹਾਡੀ ਜਰੂਰ ਹੈਲਪ ਕਰਾਂਗਾ।

SC Certificate Required for Punjab 1500 Scheme How to Apply Caste Certificate for Women in Punjab

Leave a Comment