ਹਾਂਜੀ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੋਵਿਟ ਹੈਲਪਲਾਈਨ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਾਸਟ ਸਰਟੀਫਿਕੇਟ ਅਪਲਾਈ ਕਰਨਾ ਸਿਖਾਵਾਂਗੇ। ਪਹਿਲਾਂ ਦੋਸਤੋ ਤੁਹਾਨੂੰ ਜਿਹੜਾ ਈ ਸੇਵਾ ਪੋਰਟਲ ਹੈ ਉਸ ਬਾਰੇ ਜਾਣਕਾਰੀ ਦਵਾਂਗੇ ਤੁਸੀਂ ਕਿਵੇਂ ਆਪਣੇ ਘਰ ਬੈਠੇ ਸਰਟੀਫਿਕੇਟ ਅਪਲਾਈ ਕਰ ਸਕਦੇ ਹੋ। ਕੋਈ ਵੀ ਸਰਟੀਫਿਕੇਟ ਅਪਲਾਈ ਕਰਨਾ ਹੈ। ਕਾਸਟ ਦਾ ਇਨਕਮ ਦਾ ਬੋਰਡਰ ਏਰੀਆ ਰੂਲਰ ਏਰੀਆ ਇਹ ਸਭ ਕੁਝ ਤੁਸੀਂ ਆਪਣਾ ਇੱਥੋਂ ਹੀ ਕਰ ਪਾਓਗੇ। ਤੁਹਾਨੂੰ ਇਸ ਪੋਰਟਲ ਬਾਰੇ ਪਹਿਲਾਂ ਤਾਂ ਗਿਆਨ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਤੁਹਾਨੂੰ ਅੱਗੇ ਪ੍ਰੋਸੈਸ ਸਮਝ ਆਵੇਗਾ।
ਤੋ ਦੋਸਤੋ ਤੁਹਾਡੇ ਸਾਹਮਣੇ ਹੈ ਈਸੇਵਾ ਪੋਰਟਲ ਈਸੇਵਾ ਪੰਜਾਬ ਸਰਚ ਕਰੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਸਟ ਸਰਟੀਫਿਕੇਟ ਪੰਜਾਬ ਦੀਆਂ ਮਹਿਲਾਵਾਂ ਲਈ ਜਿਹੜਾ ਕਿ ਨਵੀਂ ਸਕੀਮ ਲਾਂਚ ਕੀਤੀ ਹੈ ਮਾਵਾਂ ਦੀਆਂ ਉਹਦੇ ਲਈ ਤੁਹਾਨੂੰ ਕਾਸਟ ਸਰਟੀਫਿਕੇਟ ਬਣਾਉਣ ਲਈ ਕਿਹਾ ਗਿਆ ਹੈ। ਤੁਹਾਨੂੰ ਮੈਂ ਸਾਰੀ ਜਾਣਕਾਰੀ ਦਿੰਨਾ ਹਾਂ ਤੁਸੀਂ ਕਿਵੇਂ ਵਿਆਹੀਆਂ ਹੋਈਆਂ ਔਰਤਾਂ ਦਾ ਕਾਸਟ ਸਰਟੀਫਿਕੇਟ ਬਣਾਉਣਾ ਹੈ ਜਾਂ ਫਿਰ ਜੋ ਅਨਮੈਡ ਕੁੜੀਆਂ ਹਨ ਉਹਨਾਂ ਦਾ ਸਰਟੀਫਿਕੇਟ ਕਿਵੇਂ ਬਣਾਉਣਾ ਹੈ ਤੇ ਕਿੰਨਾਂ ਨੂੰ ਸਰਟੀਫਿਕੇਟ ਬਣਾਉਣਾ ਪੈਣਾ ਹੈ ਤੇ ਕਿੰਨਾ ਓਲਡ ਸਰਟੀਫਿਕੇਟ ਚੱਲੇਗਾ ਉਹ ਵੀ ਤੁਹਾਨੂੰ ਮੈਂ ਸਾਰੀ ਜਾਣਕਾਰੀ ਦਿੰਨਾ ਹਾਂ। ਪਹਿਲਾਂ ਦੋਸਤੋ ਇਸ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਕਰ ਦੋ ਉਸ ਤੋਂ ਬਾਅਦ ਜਿਹੜੇ ਸਰਟੀਫਿਕੇਟ ਅਪਲਾਈ ਕਰਨਾ ਚਾਹੁੰਦੇ ਹਨ ਘਰ ਬੈਠੇ ਉਹਨਾਂ ਤੱਕ ਇਸ ਵੀਡੀਓ ਨੂੰ ਪਹੁੰਚਾ ਦੋ ਯਾਨੀ ਕਿ ਸ਼ੇਅਰ ਕਰ ਦੋ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਜੇ।
ਤਾਂ ਹੁਣ ਦੋਸਤੋ ਆਪਾਂ ਸ਼ੁਰੂ ਕਰਦੇ ਹਾਂ। ਦੋਸਤੋ ਆਈਡੀ ਤੁਸੀਂ ਦੋ ਤਰੀਕਿਆਂ ਦੇ ਨਾਲ ਬਣਾ ਪਾਓਗੇ। ਪਹਿਲੀ ਆਈਡੀ ਬਣਾਓਗੇ ਤੁਸੀਂ ਜਿੱਦਾਂ ਕਿ ਕੁੜੀ ਵਿਆਹੀ ਹੋਈ ਹੈ ਉਸਦੇ ਘਰ ਵਾਲੇ ਦੇ ਨਾਮ ਤੇ ਤੁਸੀਂ ਪ੍ਰੋਫਾਈਲ ਬਣਾ ਕੇ ਉਸ ਘਰਵਾਲੀ ਨੂੰ ਐਡ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਸਰਟੀਫਿਕੇਟ ਅਪਲਾਈ ਕਰ ਲੋਗੇ ਹੁਣ ਤੁਹਾਨੂੰ ਮੈਂ ਪਹਿਲਾਂ ਦੱਸਦਾ ਹਾਂ ਆਈਡੀ ਮੇਨ ਪਰਸਨ ਦੀ ਬਣਾ ਕੇ ਉਸ ਤੋਂ ਬਾਅਦ ਜਿਨਾਂ ਦੇ ਫੈਮਲੀ ਮੈਂਬਰ ਐਡ ਕਰਨੇ ਹਨ ਫੈਮਲੀ ਮੈਂਬਰ ਦੇ ਵਿੱਚ ਹਸਬੈਂਡ, ਵਾਈਫ, ਬ੍ਰਦਰ, ਸਿਸਟਰ, ਸਨ, ਡਾਟਰ, ਫਾਦਰ, ਮਦਰ ਸਭ ਦੇ ਸਰਟੀਫਿਕੇਟ ਤੁਸੀਂ ਅਪਲਾਈ ਕਰ ਸਕਦੇ ਹੋ। ਪਹਿਲਾਂ ਤੁਸੀਂ ਖੁਦ ਦੀ ਪ੍ਰੋਫਾਈਲ ਬਣਾਉਣੀ ਹੈ। ਜੇਕਰ ਤੁਸੀਂ ਲੜਕੀ ਦੀ ਪ੍ਰੋਫਾਈਲ ਬਣਾਉਣੀ ਹੈ ਤਾਂ ਉਹ ਵੀ ਬਣਾ ਸਕਦੇ ਹੋ। ਪਹਿਲਾਂ ਤੁਸੀਂ ਕੋਈ ਵੀ ਕਰੋਮ ਬ੍ਰਾਊਜ਼ਰ ਓਪਨ ਕਰੋਗੇ। ਸਰਚ ਬਾਰ ਵਿੱਚ ਜਾਓਗੇ ਈ ਸੇਵਾ ਸਰਚ ਕਰੋਗੇ। ਜਿਵੇਂ ਹੀ ਹੁਣ ਤੁਸੀਂ ਈਸੇਵਾ ਕਰੋਗੇ ਸਰਚ ਤੁਹਾਡੇ ਸਾਹਮਣੇ ਫਸਟ ਨੰਬਰ ਵੈੱਬਸਾਈਟ ਆ ਚੁੱਕੀ ਹੈ ਇਸ ਤੇ ਤੁਸੀਂ ਕਲਿੱਕ ਕਰ ਦੇਣਾ ਹੈ।
ਜਿਵੇਂ ਹੀ ਤੁਸੀਂ ਇਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਹੁਣ ਆਹ ਵਾਲਾ ਜਿਹੜਾ ਇੰਟਰਫੇਸ ਹੈ ਇਦਾਂ ਆ ਜਾਵੇਗਾ। ਤੁਸੀਂ ਹੁਣ ਸੇਵਾ ਕੇਂਦਰ ਤੇ ਕਲਿੱਕ ਕਰ ਦੇਣਾ ਹੈ। ਜਿਵੇਂ ਹੀ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਵਿੰਡੋ ਖੁੱਲ ਕੇ ਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਇਦਾਂ ਦਾ। ਹੁਣ ਤੁਸੀਂ ਉੱਪਰ ਦੇਖੋਗੇ ਮੇਰੀ ਪ੍ਰੋਫਾਈਲ ਪਹਿਲਾਂ ਤੋਂ ਹੀ ਲੋਗਇਨ ਹੋਈ ਹੋਈ ਹੈ। ਇਹਨੂੰ ਆਪਾਂ ਇੱਕ ਵਾਰ ਲੋਗ ਆਊਟ ਕਰ ਦਿੰਨੇ ਆਂ ਤਾਂ ਜੋ ਤੁਹਾਨੂੰ ਸਮਝਣ ਵਿੱਚ ਪ੍ਰੋਬਲਮ ਨਾ ਆਵੇ। ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਹੁਣ ਇੱਥੇ ਮੈਂ ਪ੍ਰੋਫਾਈਲ ਨੂੰ ਵੀ ਲੋਗ ਆਉਟ ਕਰ ਦਿੱਤਾ ਹੈ ਜਿਹਦੇ ਵਿੱਚ ਹੁਣ ਤੁਸੀਂ ਦੇਖਣਾ ਆਪਣੀ ਪ੍ਰੋਫਾਈਲ ਲੋਗ ਆਉਟ ਹੋਣ ਤੋਂ ਬਾਅਦ ਤੁਹਾਡੇ ਕੋਲ ਨਵਾਂ ਇੰਟਰਫੇਸ ਇਦਾਂ ਦਾ ਖੁੱਲ ਜਾਏਗਾ। ਤੁਸੀਂ ਇਹਨਾਂ ਪੋਪ ਅਪ ਨੂੰ ਕੱਟ ਕਰ ਦੋਗੇ ਉਸ ਤੋਂ ਬਾਅਦ ਗੋ ਇਟ ਤੇ ਕਲਿੱਕ ਕਰ ਦੋਗੇ ਓਕੇ ਗੋ ਇਟ ਡਿਪਾਰਟਮੈਂਟ ਲੋਗਇਨ ਇਥੇ ਓਕੇ ਤੇ ਕਲਿੱਕ ਕਰ ਦੋਗੇ। ਨੀਚੇ ਤੁਸੀਂ ਦੇਖੋ ਹੁਣ ਤੁਹਾਡੇ ਕੋਲ ਪਹਿਲਾ ਕੰਮ ਆਉਂਦਾ ਹੈ ਆਈਡੀ ਕ੍ਰੀਏਟ ਕਰਨ ਦਾ ਜਿੱਥੋਂ ਤੁਹਾਡਾ ਸਰਟੀਫਿਕੇਟ ਅਪਲਾਈ ਹੋਣਾ ਹੈ।
ਪਹਿਲਾਂ ਦੋਸਤੋ ਕੀ ਹੁੰਦਾ ਸੀ ਇੱਕੋ ਹੀ ਆਈਡੀ ਤੇ ਆਪਾਂ ਅਲੱਗ-ਅਲੱਗ ਸਰਟੀਫਿਕੇਟ ਅਪਲਾਈ ਕਰ ਸਕਦੇ ਸੀ ਜਿਵੇਂ ਕਿ ਇੱਕ ਪਰਸਨ ਦੇ ਨਾਮ ਤੇ ਤੁਸੀਂ ਆਈਡੀ ਬਣਾ ਲਈ ਤਾਂ ਤੁਸੀਂ ਕਿਸੇ ਦਾ ਵੀ ਸਰਟੀਫਿਕੇਟ ਉਸੇ ਆਈਡੀ ਤੇ ਬਣਾ ਸਕਦੇ ਸੀ। ਲੇਕਿਨ ਹੁਣ ਤੁਸੀਂ ਜਿਸ ਵੀ ਪਰਸਨ ਦਾ ਸਰਟੀਫਿਕੇਟ ਬਣਾਉਣਾ ਹੈ ਉਸ ਦੀ ਅਲੱਗ ਤੋਂ ਹੀ ਆਈਡੀ ਬਣਾਇਆ ਕਰੇਗੀ ਅਲੱਗ ਤੋਂ ਹੀ ਪ੍ਰੋਫਾਈਲ ਬਣੇਗੀ ਫਿਰ ਉਸਦੇ ਸਰਟੀਫਿਕੇਟ ਬਣਨਗੇ। ਨੀਚੇ ਆ ਰਿਹਾ ਹੈ ਡੂ ਹੈਵ ਅਕਾਊਂਟ ਡੂ ਨੋਟ ਹੈਵ ਅਕਾਊਂਟ ਰਜਿਸਟਰ ਨਾਓ ਇਥੇ ਤੁਸੀਂ ਕਲਿੱਕ ਕਰ ਦੋਗੇ। ਜਿਵੇਂ ਹੀ ਤੁਸੀਂ ਇਥੇ ਕਲਿੱਕ ਕਰੋਗੇ ਤੁਸੀਂ ਦੇਖਣਾ ਤੁਹਾਡੇ ਸਾਹਮਣੇ ਇੰਟਰਫੇਸ ਆਏਗਾ। ਆਹ ਦੇਖੋ ਇਦਾਂ ਦਾ। ਇੱਥੇ ਤੁਸੀਂ ਆਪਣਾ ਨਾਮ ਲਿਖ ਦੇਣਾ ਹੈ ਇਗਜ਼ਾਮਪਲ ਦੇ ਨਾਮ ਤੇ ਤੁਸੀਂ ਦੇਖੋ ਜਿੱਦਾਂ ਨਾਮ ਮੇਰਾ ਪ੍ਰੀਤ ਹੈ ਤਾਂ ਮੈਂ ਇੱਥੇ ਪ੍ਰੀਤ ਲਿਖ ਰਿਹਾ ਹਾਂ। ਫਰਸਟ ਕੈਪੀਟਲ ਹੋਣਾ ਚਾਹੀਦਾ ਹੈ ਜੇਕਰ ਇੱਥੇ ਤੁਸੀਂ ਗਲਤੀ ਕਰਦੇ ਹੋ ਤਾਂ ਇਹੀ ਨਾਮ ਤੇ ਤੁਹਾਡੀ ਆਈਡੀ ਬਣੇਗੀ।
ਉਸ ਤੋਂ ਬਾਅਦ ਲਾਸਟ ਨੇਮ ਹੈ ਤਾਂ ਲਿਖ ਦੋ ਨਹੀਂ ਤਾਂ ਛੱਡ ਦੋ ਉਸ ਤੋਂ ਬਾਅਦ ਮੋਬਾਇਲ ਨੰਬਰ ਤੁਹਾਡਾ ਜੋ ਵੀ ਰਹੇਗਾ ਉਹ ਤੁਸੀਂ ਇੱਥੇ ਫਿੱਲ ਕਰ ਦੇਣਾ ਹੈ। ਉਸ ਤੋਂ ਬਾਅਦ ਮੇਲ ਹੋ ਫੀਮੇਲ ਹੋ ਉਹ ਫਿੱਲ ਕਰੋਗੇ ਉਸ ਤੋਂ ਬਾਅਦ ਇੱਕ ਆਪਣਾ ਆਈਡੀ ਦਾ ਜਿਹੜਾ ਵੀ ਪਾਸਵਰਡ ਬਣਾਉਣਾ ਹੈ ਜਿਵੇਂ ਹੁਣ ਜਿਵੇਂ ਕਿ ਮੇਰਾ ਨਾਮ ਪ੍ਰੀਤ ਹੈ ਤਾਂ ਪੀ ਕੈਪੀਟਲ ਯਾਨੀ ਕਿ ਪੀ ਵੱਡੀ ਪਾਊਂਗਾ ਬਾਕੀ ਛੋਟੇ ਪਾ ਦੂਗਾ ਉਸ ਤੋਂ ਬਾਅਦ ਐਟ ਦੀਰੇਟ ਇਕ ਦੋ ਤਿੰਨ ਲਗਾ ਦੋ ਤੁਹਾਡਾ ਪਾਸਵਰਡ ਕ੍ਰੀਏਟ ਹੋ ਜਾਏਗਾ। ਇਵੇਂ ਹੀ ਨੀਚੇ ਤੁਸੀਂ ਪੀ ਵੱਡੀ ਜਿੱਦਾਂ ਦੇ ਨਾਮ ਤੁਸੀਂ ਲਿਖਣਾ ਚਾਹੁੰਦੇ ਹੋ ਉਸ ਤੋਂ ਬਾਅਦ ਲਿਖ ਲੋਗੇ ਐਟ ਦੀ ਰੇਟ ਲਗਾ ਦੋਗੇ ਔਰ ਇੱਕ ਦੋ ਤਿੰਨ ਲਿਖ ਦੋਗੇ। ਜਿਵੇਂ ਹੀ ਤੁਹਾਡਾ ਪਾਸਵਰਡ ਮੈਚ ਹੋ ਜਾਂਦਾ ਹੈ ਜਿਵੇਂ ਤੁਸੀਂ ਦੇਖੋ ਮੈਚ ਨਹੀਂ ਹੋਇਆ ਆਪਾਂ ਦੁਬਾਰਾ ਤੋਂ ਲਗਾ ਲੈਂਦੇ ਆਂ। ਉਸ ਤੋਂ ਬਾਅਦ ਟਰਮ ਐਂਡ ਕੰਡੀਸ਼ਨ ਨੂੰ ਐਕਸੈਪਟ ਕਰੋਗੇ ਰਜਿਸਟਰ ਤੇ ਕਲਿੱਕ ਕਰੋਗੇ ਜਿਵੇਂ ਹੀ ਰਜਿਸਟਰ ਤੇ ਕਲਿੱਕ ਕਰੋਗੇ ਜੋ ਵੀ ਤੁਸੀਂ ਮੋਬਾਇਲ ਨੰਬਰ ਦਿੱਤਾ ਹੋਏਗਾ ਉਸ ਤੇ ਓਟੀਪੀ ਆਏਗਾ।
ਉਹ ਓਟੀਪੀ ਤੁਸੀਂ ਇੱਥੇ ਦਰਜ ਕਰੋਗੇ ਔਰ ਵੈਲੀਡੇਟ ਤੇ ਕਲਿੱਕ ਕਰੋਗੇ। ਤੁਸੀਂ ਦੇਖ ਸਕਦੇ ਹੋ ਰਜਿਸਟਰ ਮੋਬਾਇਲ ਨੰਬਰ ਤੇ ਓਟੀਪੀ ਆਏਗਾ ਜੋ ਤੁਸੀਂ ਮੇਲ ਇੱਥੇ ਦੇਖੋ ਆਪਣੇ ਕੋਲੋਂ ਪਿੱਛੇ ਮੇਲ ਵੀ ਇੱਕ ਮੰਗੀ ਹੋਣੀ। ਹੈ ਪਹਿਲੀ ਗੱਲ ਤਾਂ ਦੇਖੋ ਨਹੀਂ ਮੰਗੀ ਇਹਦੇ ਵਚ ਮੇਲ ਹੁਣ ਛੱਡ ਦਿੱਤੀ ਗਈ ਹੈ ਬਸ ਤੁਸੀਂ ਇੱਥੇ ਹੀ ਕਨਫਰਮ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਰਜਿਸਟਰ ਹੋ ਜਾਓਗੇ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਬੈਕ ਆ ਜਾਓਗੇ ਜਿੱਥੇ ਆਪਾਂ ਪਹਿਲਾਂ ਆਏ ਸੀ ਸੇਵਾ ਕੇਂਦਰ ਤੇ ਕਲਿੱਕ ਕਰੋਗੇ ਉਸੇ ਤਰ੍ਹਾਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਉਹੀ ਪ੍ਰੋਫਾਈਲ ਆ ਜਾਏਗਾ ਤੁਸੀਂ ਦੇਖੋ ਉੱਪਰ ਆ ਰਿਹਾ ਹੈ ਪਬਲਿਕ ਲੋਗਇਨ ਇਥੇ ਤੁਸੀਂ ਕਲਿੱਕ ਕਰ ਦੋਗੇ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਉੱਪਰ ਆ ਰਿਹਾ ਹੈ ਲੋਗਇਨ ਵਿਦ ਪਾਸਵਰਡ ਲੋਗਇਨ ਵਿਦ ਓਟੀਪੀ ਤੁਸੀਂ ਲੋਗਇਨ ਵਿਦ ਓਟੀਪੀ ਤੇ ਕਲਿੱਕ ਕਰਨਾ ਜੋ ਵੀ ਰਜਿਸਟਰ ਨੰਬਰ ਦਿੱਤਾ ਸੀ ਉਹ ਇਥੇ ਦਰਜ ਕਰਨਾ ਸੈਂਡ ਓਟੀਪੀ ਤੇ ਕਲਿੱਕ ਕਰਨਾ ਓਟੀਪੀ ਆਏਗਾ ਓਟੀਪੀ ਦਰਜ ਕਰਨਾ ਤੋਂ ਬਾਅਦ ਲੋਗ ਇਨ ਹੋ ਜਾਣਾ। ਓਟੀਪੀ ਆ ਚੁੱਕਿਆ ਹੈ ਵੈਰੀਫਾਈ ਤੇ ਕਲਿੱਕ ਕਰਾਂਗੇ
ਜਿਵੇਂ ਹੀ ਹੁਣ ਵੈਰੀਫਾਈ ਤੇ ਆਪਾਂ ਕਲਿੱਕ ਕਰਾਂਗੇ ਤੁਸੀਂ ਦੇਖਣਾ ਤੁਹਾਡੇ ਸਾਹਮਣੇ ਅੱਗੇ ਵਿੰਡੋ ਖੁੱਲ ਜਾਏਗੀ ਫੋਰਮ ਦੀ ਕਹਿ ਰਿਹਾ ਹੈ ਫਿਲਡ ਯਾਨੀ ਕਿ ਓਟੀਪੀ ਦੁਬਾਰਾ ਆਇਆ ਹੋਊਗਾ ਉਹ ਆਪਾਂ ਫਿੱਲ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਇੱਥੇ ਆਪਣਾ ਅਕਾਊਂਟ ਜੋ ਕਿ ਮੇਰਾ ਪਹਿਲਾਂ ਤੋਂ ਬਣਿਆ ਹੋਇਆ ਹੈ ਉਹ ਆ ਚੁੱਕਿਆ ਹੈ। ਤੁਹਾਡੇ ਸਾਹਮਣੇ ਹੁਣ ਕਿਵੇਂ ਵਿੰਡੋ ਖੁੱਲੇਗੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਸਿੱਧਾ ਹੀ ਪ੍ਰੋਫਾਈਲ ਤੁਹਾਡੇ ਸਾਹਮਣੇ ਖੁੱਲ ਜਾਏਗੀ। ਜਿਹੜੀ ਤੁਸੀਂ ਹੁਣ ਦੇਖ ਰਹੇ ਹੋ। ਹੁਣ ਇਸ ਤਰ੍ਹਾਂ ਤੁਹਾਡੇ ਸਾਹਮਣੇ ਪ੍ਰੋਫਾਈਲ ਖੁੱਲ ਜਾਏਗੀ ਤੁਸੀਂ ਦੇਖ ਸਕਦੇ ਹੋ ਫੋਟੋ ਵਗੈਰਾ ਸਭ ਕੁਝ ਮੈਂ ਲਗਾਇਆ ਹੋਇਆ ਹੈ। ਨਾਮ ਤੁਹਾਡਾ ਆਏਗਾ, ਲਾਸਟ ਨੇਮ ਆਏਗਾ, ਡੇਟ ਆਫ ਬਰਥ ਆਏਗਾ। ਇਥੇ ਤੁਸੀਂ ਆਪਣਾ ਜੈਂਡਰ ਚੂਜ਼ ਕਰੋਗੇ ਮੈਰਿਟ ਸਟੇਟਸ ਜਿਹਦੇ ਵਿੱਚ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ ਉਹ ਚੂਜ਼ ਕਰ ਲੋਗੇ। ਉਸ ਤੋਂ ਬਾਅਦ ਇੱਥੇ ਤੁਸੀਂ ਫੋਟੋ ਆਪਣੀ ਅਪਲੋਡ ਕਰੋਗੇ ਸਲੈਕਟ ਫਾਈਲ ਤੇ ਜਾਓਗੇ ਉਸ ਤੋਂ ਬਾਅਦ ਇੱਕ ਐਮਬੀ ਤੋਂ ਨੀਚੇ-ਨੀਚੇ ਆਪਣੀ ਫੋਟੋ ਜਿੱਦਾਂ ਉੱਪਰ ਤੁਹਾਨੂੰ ਦਿਖਾਈ ਦੇ ਰਹੀ ਹੈ ਇਦਾਂ ਤੁਸੀਂ ਲਗਾ ਲੋਗੇ। ਉਸ ਤੋਂ ਬਾਅਦ ਨੀਚੇ ਆ ਜਾਣਾ।
ਨੀਚੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਫੈਮਿਲੀ ਇਨਫੋਰਮੇਸ਼ਨ ਤੇ ਤੁਸੀਂ ਜੇਕਰ ਵਿਆਹੇ ਹੋਏ ਹੋ ਤਾਂ ਸਪਾਊਜ਼ ਨੇਮ ਤੇ ਆਪਣੀ ਅ ਪਤਨੀ ਪਤਨੀ ਦਾ ਜਾਂ ਫਿਰ ਪਤੀ ਦਾ ਨਾਮ ਆ ਜਾਏਗਾ ਜਿਸ ਵੀ ਤੁਸੀਂ ਕੰਡੀਸ਼ਨ ਦੇ ਵਿੱਚ ਆਈਡੀ ਬਣਾਈ ਹੈ ਉਹ ਤੁਹਾਨੂੰ ਪਤਾ ਹੋਊਗਾ। ਫਾਦਰ ਨੇਮ ਆ ਜਾਏਗਾ ਲਾਸਟ ਨੇਮ ਆ ਜਾਏਗਾ ਮਿਡਲ ਨੇਮ ਹੈ ਤਾਂ ਫਿੱਲ ਕਰ ਦੋ ਉਸ ਤੋਂ ਬਾਅਦ ਮਾਤਾ ਦਾ ਨਾਮ ਆ ਜਾਏਗਾ। ਨੀਚੇ ਆ ਜਾਣਾ ਨੀਚੇ ਆਉਣ ਤੋਂ ਬਾਅਦ ਪਰਮਾਨੈਂਟ ਐਡਰੈਸ ਜੋ ਵੀ ਰਹੇਗਾ ਉਹ ਤੁਸੀਂ ਫਿੱਲ ਕਰ ਦੇਣਾ। ਉਸ ਤੋਂ ਬਾਅਦ ਐਡਰੈਸ ਲਾਈਨ ਦੇ ਵਿੱਚ ਟੂ ਦੇ ਵਿੱਚ ਫਿੱਲ ਕਰ ਦੇਣਾ ਜੇ ਵਨ ਦੇ ਵਿੱਚ ਨਹੀਂ ਆਉਂਦਾ ਉਸ ਤੋਂ ਬਾਅਦ ਸਟੇਟ ਡਿਸਟਰਿਕਟ ਉਸ ਤੋਂ ਬਾਅਦ ਤਹਿਸੀਲ ਰਿਲੀਜਨ ਚੂਜ ਕਰੋਗੇ ਅਰਬਨ ਹੋ ਰੂਲਰ ਹੋ ਜੇਕਰ ਪਿੰਡਾਂ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਰੂਲਰ ਆਏਗਾ ਜੇ ਸ਼ਹਿਰਾਂ ਦੇ ਵਿੱਚ ਹੋ ਤਾਂ ਅਰਬਨ ਆਏਗਾ ਉਸ ਤੋਂ ਬਾਅਦ ਸਲੈਕਟ ਕਰੋਗੇ ਉਸ ਤੋਂ ਬਾਅਦ ਆਪਣਾ ਪਿੰਡ ਸਲੈਕਟ ਕਰੋਗੇ ਉਸ ਤੋਂ ਬਾਅਦ ਪਿੰਨ ਕੋਡ ਉਸ ਤੋਂ ਬਾਅਦ ਜੇਕਰ ਤੁਹਾਡਾ ਕਰੋਸਪੋਂਡ ਐਡਰੈਸ ਸੇਮ ਹੈ ਤਾਂ ਨੀਚੇ ਟਿੱਕ ਦਾ ਆਪਸ਼ਨ ਆ ਰਿਹਾ ਹੈ ਤੇ ਤੁਸੀਂ ਟਿੱਕ ਕਰ ਦੋਗੇ ਤੁਹਾਡਾ ਐਡਰੈਸ ਸੇਮ ਹੋ ਜਾਏਗਾ।
ਉਸ ਤੋਂ ਬਾਅਦ ਨੀਚੇ ਆ ਜਾਣਾ ਨੀਚੇ ਆਉਣ ਤੋਂ ਬਾਅਦ ਆਟੋ ਫਿੱਲ ਪੰਜਾਬੀ ਤੇ ਕਰ ਦੇਣਾ ਜਿੰਨਾਂ ਵੀ ਤੁਹਾਡਾ ਐਡਰੈਸ ਤੁਹਾਡਾ ਨਾਮ ਆਏਗਾ ਤੁਹਾਡੇ ਮਾਤਾ-ਪਿਤਾ ਦਾ ਨਾਮ ਹੋਏਗਾ ਉਹ ਸਾਰਾ ਪੰਜਾਬੀ ਦੇ ਵਿੱਚ ਆ ਜਾਏਗਾ। ਧਿਆਨ ਤੁਸੀਂ ਇਹ ਰੱਖਣਾ ਹੈ ਕਿ ਜੋ ਡੇਟਾ ਤੁਹਾਡਾ ਫਿੱਲ ਹੋਇਆ ਹੈ ਪੰਜਾਬੀ ਦੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਮਿਲਾਨ ਕਰ ਲੈਣਾ ਕਿ ਡੇਟਾ ਸਹੀ ਹੈ। ਜੇਕਰ ਡੇਟਾ ਸਹੀ ਪਾਇਆ ਜਾਂਦਾ ਹੈ ਤਾਂ ਪ੍ਰੋਸੀਡ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਡੇਟਾ ਸਬਮਿਟ ਤੇ ਮੰਗੇਗਾ ਉਸ ਤੋਂ ਬਾਅਦ ਫਿਰ ਤੁਸੀਂ ਨੀਚੇ ਆ ਜਾਣਾ ਸਬਮਿਟ ਤੇ ਕਲਿੱਕ ਕਰ ਦੇਣਾ ਜਿਵੇਂ ਹੀ ਤੁਸੀਂ ਸਬਮਿਟ ਕਰੋਗੇ ਤੁਹਾਡਾ ਡੇਟਾ ਸਕਸੈਸਫੁਲ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਓਕੇ ਤੇ ਕਲਿੱਕ ਕਰਨਾ। ਉਸ ਤੋਂ ਬਾਅਦ ਤੁਹਾਡੇ ਸਾਹਮਣੇ ਨੀਚੇ ਦੇਖੋ ਈਕੇਵਾਈਸੀ ਮੰਗ ਰਿਹਾ ਹੈ ਆਧਾਰ ਕਾਰਡ ਦੀ ਆਧਾਰ ਇਨਫੋਰਮੇਸ਼ਨ ਇਥੇ ਤੁਸੀਂ ਕਲਿੱਕ ਕਰਨਾ ਉਸ ਤੋਂ ਬਾਅਦ ਜਿਵੇਂ ਨੀਚੇ ਆ ਰਿਹਾ ਹੈ ਪੈਨ ਵੈਰੀਫਾਈ ਪੈਂਡਿੰਗ ਹੈ ਇਹਦਾ ਤੁਹਾਡਾ ਇੱਕ ਤੁਸੀਂ ਇਥੋਂ ਆਧਾਰ ਜਾਂ ਫਿਰ ਪੈਨ ਵੈਰੀਫਾਈ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਇਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਆਪਸ਼ਨ ਖੁੱਲ ਜਾਏਗੀ। ਤੁਸੀਂ ਇਥੇ ਤੁਸੀਂ ਮੇਨ ਪਰਸਨ ਦੀ ਆਈਡੀ ਬਣਾਈ ਹੈ ਹੁਣ ਤੁਸੀਂ ਵਿੱਚ ਫੈਮਿਲੀ ਮੈਂਬਰ ਐਡ ਕਰਨੇ ਹਨ ਉਹ ਦੇਖੋ ਤੁਸੀਂ ਫੈਮਿਲੀ ਮੈਂਬਰਸ ਤੇ ਕਲਿੱਕ ਕਰੋਗੇ
ਇਥੇ ਤੁਸੀਂ ਦੇਖੋ ਸਭ ਕੁਝ ਆ ਜਾਏਗਾ ਫਾਦਰ ਮਦਰ ਸਪਾਊਜ ਸਨ ਡਾਟਰ ਜਿੱਦਾਂ ਕਿ ਤੁਸੀਂ ਸਪਾਊਸ ਦੇ ਵਿੱਚ ਕਲਿੱਕ ਕਰੋਗੇ ਇਹਦੇ ਵਿੱਚ ਪਤੀ ਜਾਂ ਫਿਰ ਪਤਨੀ ਨੂੰ ਐਡ ਕਰ ਸਕਦੇ ਹੋ ਹੁਣ ਸਪਾਊਸ ਦੇ ਵਿੱਚ ਜਾਊਂਗਾ ਪਹਿਲਾਂ ਦੇਖੋ ਮੈਂ ਸਪਾਊਸ ਤੇ ਕਲਿੱਕ ਜਿਵੇਂ ਹੀ ਕਰਾਂਗਾ ਪਹਿਲਾਂ ਮੈਂ ਇੱਕ ਪ੍ਰੋਫਾਈਲ ਐਡ ਕੀਤੀ ਹੋਈ ਹੈ ਇਦਾਂ ਤੁਸੀਂ ਪ੍ਰੋਫਾਈਲ ਐਡ ਕਰ ਲੋਗੇ ਦੇਖੋ ਜਦੋਂ ਤੁਸੀਂ ਪਲੱਸ ਤੇ ਕਲਿਕ ਕਰੋਗੇ ਤੁਹਾਡੇ ਸਾਹਮਣੇ ਇਹ ਇੰਟਰਫੇਸ ਨਹੀਂ ਆਉਣਾ ਸਿੱਧਾ ਹੀ ਤੁਹਾਡੇ ਤੁਹਾਡੇ ਸਾਹਮਣੇ ਆਹ ਇੰਟਰਫੇਸ ਖੁੱਲੇਗਾ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਇੱਥੇ ਨਾਮ ਵਗੈਰਾ ਸਭ ਕੁਝ ਤੁਸੀਂ ਫਿੱਲ ਕਰਨਾ ਹੈ ਫਰਸਟ ਨੇਮ ਮਿਡਲ ਨੇਮ ਲਾਸਟ ਨੇਮ ਫੋਟੋ ਚੂਜ ਫਾਈਲ ਤੇ ਜਾ ਕੇ ਉਸ ਤੋਂ ਬਾਅਦ ਜੈਂਡਰ ਮੈਰਿਟ ਸਟੇਟਸ ਜਿੱਦਾਂ ਕਿ ਆਪਾਂ ਪਿੱਛੇ ਪ੍ਰੋਫਾਈਲ ਬਣਾਈ ਹੈ ਨਾ ਉਦਾਂ ਹੀ ਤੁਸੀਂ ਪ੍ਰੋਫਾਈਲ ਬਣਾਉਣੀ ਹੈ। ਉਸ ਤੋਂ ਬਾਅਦ ਨੀਚੇ ਵੀ ਸਾਰੀ ਡਿਟੇਲ ਫਿੱਲ ਕਰਨੀ ਹੈ। ਫੈਮਲੀ ਮੈਂਬਰ ਘਰਵਾਲ ਦੇ ਨਾਮ ਉਸ ਤੋਂ ਬਾਅਦ ਮਾਤਾ ਪਿਤਾ ਦੇ ਨਾਮ ਸਭ ਕੁਝ ਲਿਖਣ ਤੋਂ ਬਾਅਦ ਐਡਰੈਸ ਵੀ ਫਿਲ ਕਰਨਾ ਹੈ। ਇਹ ਸਭ ਕੁਝ ਤੁਸੀਂ ਫਿਲ ਕਰ ਦੇਣਾ ਹੈ। ਤੁਹਾਨੂੰ ਫਿਰ ਦੁਬਾਰਾ ਦੱਸ ਰਿਹਾ ਹਾਂ ਜੇਕਰ ਤੁਸੀਂ ਇਕੱਲਾ ਉਸ ਲੜਕੀ ਦਾ ਸਰਟੀਫਿਕੇਟ ਬਣਾਉਣਾ ਹੈ ਤਾਂ ਪਿੱਛੇ ਜਿਹੜੀ ਤੁਸੀਂ ਪ੍ਰੋਫਾਈਲ ਦੇਖੀ ਹੈ ਉਦਾਂ ਤੁਸੀਂ ਇਕੱਲਾ ਲੜਕੀ ਦੀ ਪ੍ਰੋਫਾਈਲ ਬਣਾ ਕੇ ਸਿੱਧਾ ਸਰਟੀਫਿਕੇਟ ਅਪਲਾਈ ਕਰ ਲੋਗੇ ਜੇ ਤੁਸੀਂ ਜਿੱਦਾਂ ਕਿ ਮੈਡ ਕੁੜੀ ਦਾ ਵਿਆਹੀ ਹੋਈ ਹੈ ਉਸਦੇ ਪਤੀ ਦੇ ਨਾਮ ਤੇ ਪਹਿਲਾਂ ਆਈਡੀ ਬਣਾ ਕੇ ਇਦਾਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਲੋਗੇ।
ਆਹ ਤੁਸੀਂ ਦੇਖ ਰਹੇ ਹੋ ਇਦਾਂ ਤੁਸੀਂ ਪ੍ਰੋਫਾਈਲ ਕੰਪਲੀਟ ਕਰਨੀ ਹੈ। ਜਿੱਥੇ ਤੁਹਾਨੂੰ ਡਾਊਟ ਲੱਗਦਾ ਹੈ ਉੱਥੇ ਸਮਝ ਲੈਣਾ ਹੈ। ਠੀਕ ਹੈ ਜੀ ਆਈਡੀ ਬਣਾਉਣ ਤੋਂ ਬਾਅਦ ਤੁਸੀਂ ਹੁਣ ਅੱਗੇ ਆ ਜਾਣਾ ਹੈ ਫੋਰਮ ਜਿਹੜਾ ਕਿ ਅਪਲਾਈ ਕਰਨ ਦੇ ਲਈ ਉਹ ਵੀ ਮੈਂ ਤੁਹਾਨੂੰ ਦੱਸਦਾ ਹਾਂ। ਮੇਨ ਤੁਸੀਂ ਧਿਆਨ ਰੱਖਣਾ ਹੈ ਦੋ ਤਰੀਕਿਆਂ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ। ਮੇਨ ਪਰਸਨ ਦੇ ਨਾਮ ਤੇ ਆਈਡੀ ਆਪਣੇ ਨਾਮ ਤੇ ਆਈਡੀ ਮੇਨ ਪਰਸਨ ਦੇ ਨਾਮ ਤੇ ਆਈਡੀ ਬਣਾ ਕੇ ਆਪ ਨੂੰ ਐਡ ਕਰਨਾ ਜਾਂ ਫਿਰ ਆਪਣੇ ਬੱਚਿਆਂ ਨੂੰ ਵਾਈਫ ਨੂੰ ਐਡ ਕਰਕੇ ਸਰਟੀਫਿਕੇਟ ਅਪਲਾਈ ਕਰਨਾ। ਹੁਣ ਤੁਹਾਨੂੰ ਮੈਂ ਅੱਗੇ ਸਰਟੀਫਿਕੇਟ ਅਪਲਾਈ ਕਰਨਾ ਸਿਖਾਉਂਦਾ ਹਾਂ। ਹੁਣ ਜਦੋਂ ਤੁਹਾਡੀ ਪ੍ਰੋਫਾਈਲ ਬਣ ਜਾਵੇਗੀ। ਅਪਲਾਈ ਸਰਵਿਸ ਤੇ ਕਲਿੱਕ ਕਰੋਗੇ ਜਦੋਂ ਹੀ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹਦਾ ਇੰਟਰਫੇਸ ਆ ਜਾਵੇਗਾ। ਉਸ ਤੋਂ ਬਾਅਦ ਤੁਸੀਂ ਸੈਕਿੰਡ ਨੰਬਰ ਤੇ ਜਾਓਗੇ ਇੱਥੇ ਤੁਹਾਡੇ ਸਾਹਮਣੇ ਆ ਰਿਹਾ ਹੈ ਕਾਸਟ ਸਰਟੀਫਿਕੇਟ ਐਸਸੀ ਕਾਸਟ ਸਰਟੀਫਿਕੇਟ ਓਬੀਸੀ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਾਸਟ ਸਰਟੀਫਿਕੇਟ ਕਿੰਨਾਂ ਨੂੰ ਬਣਾਉਣ ਦੀ ਲੋੜ ਹੈ ਜਿਹੜੇ ਤਾਂ ਐਸਸੀ ਦੇ ਵਿੱਚ ਆਉਣਗੀਆਂ
ਮਹਿਲਾਵਾਂ ਉਹਨਾਂ ਨੂੰ 1500 ਮਿਲੇਗਾ ਇਹਨਾਂ ਨੂੰ ਲੋੜ ਹੈ ਕਾਸਟ ਸਰਟੀਫਿਕੇਟ ਬਣਾਉਣ ਦੀ। ਦੂਸਰਾ ਨੰਬਰ ਜਿਹੜੀਆਂ ਔਰਤਾਂ ਓਬੀਸੀ ਜਾਂ ਫਿਰ ਜਨਰਲ ਦੇ ਨਾਲ ਬਿਲੋਂਗ ਦੇ ਵਿੱਚ ਆਉਂਦੀਆਂ ਹਨ ਜਾਂ ਫਿਰ ਸਬੰਧ ਰੱਖਦੀਆਂ ਹਨ ਉਹਨਾਂ ਨੂੰ ₹1000 ਹੀ ਮਿਲੇਗਾ ਉਹਨਾਂ ਨੂੰ ਕੋਈ ਵੀ ਕਾਸਟ ਸਰਟੀਫਿਕੇਟ ਬਣਾਉਣ ਦੀ ਲੋੜ ਨਹੀਂ ਹੈਗੀ। ਉਸ ਤੋਂ ਬਾਅਦ ਤੁਹਾਡਾ ਕਾਸਟ ਸਰਟੀਫਿਕੇਟ ਕਿੰਨਾ ਪੁਰਾਣਾ ਚੱਲ ਸਕਦਾ ਹੈ। ਜਿੰਨਾ ਮਰਜ਼ੀ ਤੁਹਾਡਾ ਕਾਸਟ ਸਰਟੀਫਿਕੇਟ ਪੁਰਾਣਾ ਹੋਵੇ ਤੁਹਾਡਾ ਡਾ ਸਰਟੀਫਿਕੇਟ ਉਹ ਚੱਲ ਜਾਵੇਗਾ ਕਾਸਟ ਕਦੇ ਵੀ ਤੁਹਾਡੀ ਬਦਲਦੀ ਨਹੀਂ ਹੁੰਦੀ ਉਹ ਤੁਹਾਡੀ ਸ਼ੁਰੂ ਤੋਂ ਹੀ ਰਹਿੰਦੀ ਹੁੰਦੀ ਹੈ ਜੋ ਤੁਹਾਡੇ ਪਿਤਾ ਦੀ ਕਾਸਟ ਹੁੰਦੀ ਹੈ ਉਹੀ ਤੁਹਾਡੀ ਕਾਸਟ ਹੁੰਦੀ ਹੈ। ਇਸ ਕਰਕੇ ਕਾਸਟ ਕਦੇ ਵੀ ਚੇਂਜ ਨਹੀਂ ਹੁੰਦੀ ਤੁਹਾਡਾ ਸਰਟੀਫਿਕੇਟ ਓਲਡ ਵੀ ਚੱਲ ਜਾਵੇਗਾ। ਉਸ ਤੋਂ ਬਾਅਦ ਕਈ ਵਾਰ ਕੀ ਹੁੰਦਾ ਹੈ।
ਜਿਹੜੇ ਬੱਚੇ ਜੋਬ ਲਈ ਜਾਂਦੇ ਹਨ ਉਹਨਾਂ ਦਾ ਸਰਟੀਫਿਕੇਟ ਨਵਾਂ ਮੰਗ ਲਿਆ ਜਾਂਦਾ ਹੈ। ਬਾਕੀ ਤੁਹਾਡਾ ਕਾਸਟ ਸਰਟੀਫਿਕੇਟ ਉਹੀ ਰਹੇਗਾ। ਹੁਣ ਤੁਸੀਂ ਅਪਲਾਈ ਤੇ ਕਲਿੱਕ ਨਹੀਂ ਕਰਨਾ। ਪਹਿਲਾਂ ਤੁਸੀਂ ਵਿਊ ਤੇ ਕਲਿੱਕ ਕਰਨਾ ਹੈ। ਦੇਖੋ ਤੁਹਾਡੇ ਸਾਹਮਣੇ ਇਦਾਂ ਇੰਟਰਫੇਸ ਆਏਗਾ। ਜਿਹੜਾ ਕਿ ਪ੍ਰੋਫਾਈਲ ਤੁਹਾਨੂੰ ਬਣਾਉਣੀ ਆਪਾਂ ਸਿਖਾ ਦਿੱਤੀ ਹੈ। ਫੋਰਮ ਆਪਾਂ ਹੁਣ ਫਿੱਲ ਕਰਨ ਜਾ ਰਹੇ ਹਾਂ। ਤੁਹਾਡੇ ਸਾਹਮਣੇ ਸਟੈਪ ਹੈ ਅਪਲੋਡ ਡਾਕੂਮੈਂਟ ਔਰ ਪੇ ਫੀਸ ਦਾ। ਪ੍ਰੂਫ ਕਿਹੜੇ ਲੱਗਣਗੇ ਦੇਖੋ ਪਹਿਲਾ ਹੈ ਆਈਡੈਂਟਟੀ ਐਪਲੀਕੇਸ਼ਨ ਜਿਹੜਾ ਐਪਲੀਕੇਸ਼ਨ ਫੋਰਮ ਆਪਾਂ ਹੁਣ ਅਪਲਾਈ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਇੱਕ ਰੈਜੀਡੈਂਸ ਪ੍ਰੂਫ ਲੱਗੇਗਾ ਇਹ ਆਧਾਰ ਕਾਰਡ ਹੋਏਗਾ। ਡੇਟ ਆਫ ਬਰਥ ਪ੍ਰੂਫ ਕੀ ਲੱਗੇਗਾ ਇਹ ਵੀ ਆਧਾਰ ਕਾਰਡ ਹੋਏਗਾ। ਸੈਲਫ ਡਿਕਲਰੇਸ਼ਨ ਕੀ ਹੋਏਗਾ ਇਹ ਵਿੱਚੇ ਹੀ ਹੋਏਗਾ। ਉਸ ਤੋਂ ਬਾਅਦ ਕਾਸਟ ਸਰਟੀਫਿਕੇਟ ਫਾਦਰ, ਬ੍ਰਦਰ ਸਿਸਟਰ ਇਹ ਕਿੰਨਾਂ ਦਾ ਲੱਗੇਗਾ ਜਿਹੜੀਆਂ ਕੁੜੀਆਂ ੀਆਂ ਪੇਕੇ ਪਰਿਵਾਰ ਦੇ ਵਿੱਚ ਜਾ ਕੇ ਆਪਣਾ ਕਾਸਟ ਸਰਟੀਫਿਕੇਟ ਬਣਵਾ ਰਹੀਆਂ ਹਨ ਉਨਾਂ ਦਾ ਇਹ ਸਰਟੀਫਿਕੇਟ ਪਿਛਲੇ ਪਰਿਵਾਰ ਵੱਲੋਂ ਲੱਗੇਗਾ ਪਿਤਾ ਦਾ ਜਾਂ ਬ੍ਰਦਰ ਦਾ ਜਾਂ ਸਿਸਟਰ ਦਾ ਉਹਨਾਂ ਦਾ ਲੱਗੇਗਾ ਠੀਕ ਹੈ ਜੀ।
ਜਿਹੜੀਆਂ ਕੁੜੀਆਂ ਅਨਮੈਰਿਡ ਹਨ ਉਹਨਾਂ ਦਾ ਇਹ ਡੇਟਾ ਨਹੀਂ ਲੱਗਣਾ ਉਹਨਾਂ ਦਾ ਸਿੱਧਾ ਹੀ ਸੈਲਫ ਤੇ ਅਪਲਾਈ ਹੋਵੇਗਾ ਉਹਨਾਂ ਦੇ ਸਿਰਫ ਉੱਪਰਲੇ ਡਾਕੂਮੈਂਟ ਲੱਗਣਗੇ ਆਧਾਰ ਕਾਰਡ ਇਹਦੇ ਵਿੱਚ ਤੁਸੀਂ ਆਪਣਾ ਰਾਸ਼ਨ ਕਾਰਡ ਵੀ ਦੇ ਸਕਦੇ ਹੋ ਜਾਂ ਫਿਰ ਆਪਣਾ ਇੱਕਟਥ ਜਾਂ ਫਿਰ ਪਲੱਸ ਟੂ ਦਾ ਵੀ ਸਰਟੀਫਿਕੇਟ ਦੇ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਉੱਪਰ ਤੁਹਾਡੇ ਤੁਹਾਡੇ ਸਾਹਮਣੇ ਆ ਰਿਹਾ ਹੈ ਕਲਿੱਕ ਟੂ ਅਪਲਾਈ ਇਹਤੇ ਤੁਸੀਂ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਪ੍ਰੋਫਾਈਲ ਹੋਵੇਗੀ ਉਸ ਤੇ ਤੁਸੀਂ ਕਲਿੱਕ ਕਰ ਦੇਣਾ ਹੈ। ਜਿਵੇਂ ਤੁਸੀਂ ਦੇਖੋ ਆਹ ਮੈਡ ਹੈ ਮੈਡ ਦੇ ਨਾਮ ਤੇ ਆਪਾਂ ਇੱਕ ਆਪਾਂ ਅਪਲਾਈ ਕਰਾਂਗੇ ਉਸ ਤੋਂ ਬਾਅਦ ਨੈਕਸਟ ਤੇ ਕਲਿੱਕ ਕਰਨਾ ਹੈ। ਜਿਵੇਂ ਹੀ ਤੁਸੀਂ ਨੈਕਸਟ ਤੇ ਕਲਿੱਕ ਕਰੋਗੇ ਕਹਿ ਰਿਹਾ ਹੈ ਕਿ ਅਪਡੇਟ ਪਿਕਚਰ ਅਪਲਾਈ ਸਰਵਿਸ ਆਪਾਂ ਅਪਲਾਈ ਸਰਵਿਸ ਤੇ ਸਿੱਧਾ ਹੀ ਕਲਿੱਕ ਕਰ ਦਾਂਗੇ। ਇਹ ਇੱਕ ਹੁਣ ਵਿਆਹੀ ਹੋਈ ਕੁੜੀ ਦਾ ਸਰਟੀਫਿਕੇਟ ਬਣ ਰਿਹਾ ਹੈ।
ਉਸ ਤੋਂ ਬਾਅਦ ਜਿਵੇਂ ਹੀ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਅਗਲਾ ਇੰਟਰਫੇਸ ਖੁੱਲ ਕੇ ਆ ਜਾਵੇਗਾ। ਸਾਰਾ ਡੇਟਾ ਤੁਹਾਡੇ ਸਾਹਮਣੇ ਸ਼ੋ ਕਰੇਗਾ ਨੀਚੇ ਆ ਜਾਣਾ ਨੀਚੇ ਆਉਣ ਤੋਂ ਬਾਅਦ ਨੈਕਸਟ ਤੇ ਤੁਸੀਂ ਕਲਿੱਕ ਕਰਨਾ ਤੁਹਾਡੇ ਸਾਹਮਣੇ ਇਹ ਪ੍ਰੋਫਾਈਲ ਆਏਗੀ ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਵੋਟਰ ਕਾਰਡ ਹੈਗਾ ਹੈ ਤਾਂ ਫਿੱਲ ਕਰ ਦੋ ਨਹੀਂ ਤਾਂ ਤੁਸੀਂ ਆਪਣਾ ਇੱਥੇ ਆਧਾਰ ਕਾਰਡ ਫਿੱਲ ਕਰ ਦੋ ਔਰ ਨੈਕਸਟ ਤੇ ਕਲਿੱਕ ਕਰ ਦੋ। ਜਿਵੇਂ ਹੀ ਹੁਣ ਨੈਕਸਟ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕਾਸਟ ਆ ਰਿਹਾ ਕਹਿ ਰਿਹਾ ਕਿ ਸਰਟੀਫਿਕੇਟ ਲਾਭਪਾਤਰੀ ਦੇ ਪਿਤਾ ਜਾਂ ਅਸਲ ਭਰਾ ਭੈਣ ਨੂੰ ਜਾਰੀ ਕੀਤਾ ਗਿਆ ਹਾਂ ਕੀਤਾ ਗਿਆ ਜੀ ਠੀਕ ਹੈ ਜੀ। ਉਸ ਤੋਂ ਬਾਅਦ ਇੱਥੇ ਤੁਸੀਂ ਫਾਦਰ ਜਾਂ ਬ੍ਰਦਰ ਜੀ ਦਾ ਤੁਸੀਂ ਸਰਟੀਫਿਕੇਟ ਲਗਾ ਰਹੇ ਹੋ। ਇੱਥੇ ਤੁਸੀਂ ਫਾਦਰ ਦਾ ਨਾਮ ਆਏਗਾ ਉਸ ਦਾ ਤੁਸੀਂ ਇਥੇ ਸਰਟੀਫਿਕੇਟ ਸੀਰੀਅਲ ਨੰਬਰ ਸਰਚ ਦੇ ਵਿੱਚ ਜਾਓਗੇ ਜਿੱਦਾਂ ਈਐਸ ਤੋਂ ਸਰਟੀਫਿਕੇਟ ਸ਼ੁਰੂ ਹੁੰਦਾ ਹੈ ਉਹ ਤੁਸੀਂ ਇਥੇ ਫਿੱਲ ਕਰੋਗੇ ਜਿਵੇਂ ਹੀ ਤੁਸੀਂ ਫਿੱਲ ਕਰੋਗੇ ਤੁਹਾਡੇ ਸਾਹਮਣੇ ਸਰਚ ਤੇ ਤੁਸੀਂ ਕਲਿੱਕ ਕਰਨਾ ਜੇਕਰ ਆ ਜਾਂਦਾ ਹੈ ਡੇਟਾ ਠੀਕ ਹੈ ਨਹੀਂ ਤਾਂ ਤੁਸੀਂ ਇੱਥੇ ਨੋ ਵੀ ਕਰ ਸਕਦੇ ਹੋ ਠੀਕ ਹੈ ਜੀ।
ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਕਾਸਟ ਚੂਜ ਕਰੋਗੇ ਸਿੱਖ ਹੈ ਜਾਂ ਮੁਸਲਿਮ ਉਹ ਤੁਸੀਂ ਇੱਥੋਂ ਚੂਜ਼ ਕਰੋਗੇ। ਉਸ ਤੋਂ ਬਾਅਦ ਤੁਹਾਡੀ ਜਾਤ ਰਾਏ ਸਿੱਖ ਆਊਗੀ ਜਾਂ ਮਜਹਬੀ ਸਿੱਖ ਆਊਗੀ ਜੋ ਵੀ ਤੁਹਾਡਾ ਰਹੇਗਾ ਉਹ ਤੁਸੀਂ ਇੱਥੋਂ ਚੂਜ਼ ਕਰ ਲੋਗੇ ਜਿੱਦਾਂ ਕਿ ਇਹ ਇੱਕ ਰਾਜ ਸਿੱਖ ਦਾ ਹੈ ਤਾਂ ਰਾਜ ਸਿੱਖ ਚੂਜ ਕਰਾਂਗੇ। ਉਸ ਤੋਂ ਬਾਅਦ ਕਹਿੰਦਾ ਹੈ ਕਿ ਤੁਸੀਂ ਪਰਿਵਾਰ ਦੇ ਬਿਨੇਕਾਰ ਦੂਜੇ ਰਾਜ ਤੋਂ ਆਇਆ ਹੈ ਇਹ ਨੋ ਕਰੋਗੇ ਇਥੇ ਵੀ ਤੁਸੀਂ ਨੋ ਕਰੋਗੇ। ਪ੍ਰੀਵਿਊ ਤੇ ਕਲਿੱਕ ਕਰੋਗੇ ਜਿਵੇਂ ਹੀ ਪ੍ਰੀਵਿਊ ਤੇ ਕਲਿੱਕ ਕਰੋਗੇ ਇਹ ਤੁਹਾਡਾ ਡਿਕਲੇਰੇਸ਼ਨ ਫੋਰਮ ਹੋਏਗਾ। ਉਸ ਤੋਂ ਬਾਅਦ ਸੈਂਡ ਓਟੀਪੀ ਤੇ ਨੀਚੇ ਆ ਰਿਹਾ ਹੈ। ਇਥੇ ਤੁਸੀਂ ਓਕੇ ਤੇ ਕਲਿੱਕ ਕਰਨਾ। ਓਟੀਪੀ ਤੁਸੀਂ ਇੱਥੇ ਫਿੱਲ ਕਰੋਗੇ ਉਸ ਤੋਂ ਬਾਅਦ ਕਨਫਰਮ ਡਿਟੇਲ ਤੇ ਕਲਿੱਕ ਕਰਨਾ ਹੈ। ਜਿਵੇਂ ਕਿ ਹੁਣ ਆਪਾਂ ਓਟੀਪੀ ਇਥੇ ਫਿੱਲ ਕਰਦੇ ਹਾਂ। ਉਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਇੱਥੇ ਆਓਗੇ ਵੈਰੀਫਾਈ ਤੇ ਵੈਰੀਫਾਈ ਤੇ ਕਲਿੱਕ ਕਰਨਾ ਵੈਰੀਫਾਈ ਹੋ ਗਿਆ ਓਕੇ ਤੇ ਕਲਿੱਕ ਕਰੋ ਕਨਫਰਮ ਡਿਟੇਲ ਤੇ ਕਲਿੱਕ ਕਰੋ ਜਿਵੇਂ ਹੀ ਕਨਫਰਮ ਡਿਟੇਲ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਸਬਮਿਟ ਆ ਰਿਹਾ ਹੈ ਸਬਮਿਟ ਤੇ ਕਲਿੱਕ ਕਰ ਦੋ ਓਕੇ ਤੇ ਕਲਿੱਕ ਕਰ ਦੋ ਫਿਰ ਇਸ ਤੋਂ ਬਾਅਦ ਜਿਵੇਂ ਹੀ ਹੁਣ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਹ ਫੋਰਮ ਕੰਪਲੀਟ ਹੋ ਚੁੱਕਿਆ ਹੈ ਹੁਣ ਡਾਕੂਮੈਂਟ ਅਪਲੋਡ ਰਹਿਣਗੇ ਡਾਕੂਮੈਂਟ ਕਿਹੜੇ ਕਿਹੜੇ ਮੰਗ ਰਹੇ ਹਨ ਉਹ ਵੀ ਮੈਂ ਤੁਹਾਨੂੰ ਦੱਸ ਦਿੰਨਾ ਹਾਂ।
ਹੁਣ ਦੇਖੋ ਜਿਨਾਂ ਦਾ ਤਾਂ ਪਿੱਛਾ ਫਾਦਰ ਜਾਂ ਬ੍ਰਦਰ ਦਾ ਜਿਵੇਂ ਆਪਾਂ ਸਰਟੀਫਿਕੇਟ ਵਿੱਚ ਚੂਜ ਕੀਤਾ ਦਿੱਤਾ ਤੇ ਉਹ ਆ ਗਿਆ ਜੇ ਤੁਹਾਡਾ ਸਰਚ ਦੇ ਵਿੱਚ ਆ ਗਿਆ ਬਹੁਤ ਵਧੀਆ ਗੱਲ ਹੈ ਜਿਨਾਂ ਦਾ ਨਹੀਂ ਆਇਆ ਜਿਨਾਂ ਨੇ ਹੁਣ ਸਿੱਧਾ ਅਪਲਾਈ ਕਰ ਦਿੱਤਾ ਹੁਣ ਤੁਸੀਂ ਇੱਥੇ ਦੇਖੋ ਆਈਡੀ ਪ੍ਰੂਫ ਕਿਹੜਾ ਤੁਸੀਂ ਪਤੇ ਦਾ ਸਬੂਤ ਆਧਾਰ ਕਾਰਡ ਅਪਲੋਡ ਕਰਨਾ ਹੈ। ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਤੁਹਾਡੇ ਸਾਹਮਣੇ ਆ ਰਿਹਾ ਹੈ ਜਨਮ ਮਿਤੀ ਦਾ ਸਬੂਤ ਇੱਥੇ ਵੀ ਤੁਸੀਂ ਆਧਾਰ ਕਾਰਡ ਉਸ ਤੋਂ ਬਾਅਦ ਲਾਭਪਾਤਰੀ ਦੀ ਫੋਟੋ ਜਿੰਦਾ ਤੁਸੀਂ ਅਪਲਾਈ ਕਰ ਰਹੇ ਹੋ ਉਹ ਲਾਭਪਾਤਰੀ ਹੁੰਦਾ ਹੈ ਉਹ ਲਾਭ ਲੈਣ ਵਾਲਾ ਹੁੰਦਾ ਹੈ। ਉਹਦਾ ਤੁਸੀਂ ਇੱਥੇ ਫੋਟੋ ਯਾਨੀ ਕਿ ਕੁੜੀ ਦਾ ਫੋਟੋ ਕੋਈ ਹੋਰ ਵਿਕਲਪ ਦਸਤਾਵੇਜ ਇੱਥੇ ਹੁਣ ਕਿਹਦਾ ਡਾਕੂਮੈਂਟ ਆਏਗਾ ਤੁਹਾਡੇ ਫਾਦਰ ਬ੍ਰਦਰ ਸਿਸਟਰ ਉਹਦਾ ਤੁਸੀਂ ਇੱਥੇ ਕਾਸਟ ਸਰਟੀਫਿਕੇਟ ਅਪਲੋਡ ਕਰ ਦੋਗੇ।
ਜਿਹੜਾ ਕਿ ਤੁਹਾਡਾ ਸਵੈਗੋਸ਼ਣਾ ਹੈ ਉਹ ਤੁਹਾਡਾ ਤੁਹਾਡਾ ਆਨਲਾਈਨ ਸਬਮਿਟ ਹੋ ਚੁੱਕਿਆ ਹੈ। ਉਸ ਤੋਂ ਬਾਅਦ ਕੰਸਰਨ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਅਪਲੋਡ ਡਾਕੂਮੈਂਟ ਤੇ ਕਲਿੱਕ ਕਰੋਗੇ। ਡਾਕੂਮੈਂਟ ਅਪਲੋਡ ਹੋ ਜਾਣਗੇ ਦੁਬਾਰਾ ਫਿਰ ਦੱਸ ਰਿਹਾ ਹਾਂ ਜਿਵੇਂ ਆਪਾਂ ਬੈਕ ਗਏ ਸੀ ਜਿਹਦੇ ਵਿੱਚ ਆਪਾਂ ਬ੍ਰਦਰ ਸਿਸਟਰ ਭਰਾ ਜਿਹੜਾ ਕਿ ਅਸਲ ਸਰਟੀਫਿਕੇਟ ਜਾਰੀ ਕੀਤਾ ਗਿਆ ਉੱਥੇ ਆਪਾਂ ਕਲਿੱਕ ਕੀਤਾ ਫਾਦਰ ਤੇ ਲੇਕਿਨ ਫਾਦਰ ਦਾ ਸਰਟੀਫਿਕੇਟ ਬੜਾ ਹੀ ਪੁਰਾਣਾ ਬਣਿਆ ਹੋਇਆ ਹੈ ਉਹ ਸਰਚ ਦੇ ਵਿੱਚ ਨਹੀਂ ਆਇਆ। ਫਿਰ ਉੱਤੇ ਨੋ ਕਰ ਦੇਣਾ ਤੇ ਇੱਥੇ ਤੁਸੀਂ ਆਪਣੇ ਫਾਦਰ ਦਾ ਪੁਰਾਣਾ ਸਰਟੀਫਿਕੇਟ ਅਪਲੋਡ ਕਰ ਦੇਣਾ ਜਾਂ ਫਿਰ ਬ੍ਰਦਰ ਦਾ ਸਰਟੀਫਿਕੇਟ ਜਾਂ ਫਿਰ ਸਿਸਟਰ ਦਾ ਇੱਥੇ ਅਪਲੋਡ ਕਰ ਦੇਣਾ। ਉਸਤੋਂ ਉਸ ਤੋਂ ਬਾਅਦ ਡਾਕੂਮੈਂਟ ਅਪਲੋਡ ਕਰੋਗੇ ਉਸ ਤੋਂ ਬਾਅਦ ਫੀਸ ਤੁਹਾਨੂੰ 65 ਰੁਪ ਲੱਗੇਗੀ। ਫੀਸ ਤੁਸੀਂ ਸਿੱਧਾ ਹੀ ਆਪਣੀ ਗੈਟਵੇ ਤੇ ਘਟਾ ਕੇ ਘਟਾ ਲੋਗੇ ਫੀਸ ਉਸ ਤੋਂ ਬਾਅਦ ਜਦੋਂ ਤੁਹਾਡੀ ਫੀਸ ਕਨਫਰਮ ਹੋ ਜਾਏਗੀ ਉਸ ਤੋਂ ਬਾਅਦ ਤੁਹਾਡਾ ਸਰਟੀਫਿਕੇਟ ਅਪਲਾਈ ਹੋ ਜਾਏਗਾ।
ਅਪਲਾਈ ਹੋਣ ਤੋਂ ਬਾਅਦ ਤੁਸੀਂ ਹੁਣ ਆਪਣਾ ਸਰਟੀਫਿਕੇਟ ਟਰੈਕ ਕਿਵੇਂ ਕਰਨਾ ਹੈ ਉਹ ਮੈਂ ਤੁਹਾਨੂੰ ਦੱਸਦਾ ਹਾਂ। ਜਦੋਂ ਤੁਸੀਂ ਸਰਟੀਫਿਕੇਟ ਅਪਲਾਈ ਕਰ ਦਿੱਤਾ ਤੁਹਾਨੂੰ ਫੀਸ ਰਿਸੀਪਟ ਡਾਊਨਲੋਡ ਹੋਊਗੀ ਜਾਂ ਨਹੀਂ ਹੋਈ ਤੁਸੀਂ ਉਹਦੇ ਲਈ ਘਬਰਾਉਣਾ ਨਹੀਂ ਕਈ ਵਾਰੀ ਐਰਰ ਸ਼ੋਅ ਕਰ ਜਾਂਦਾ ਹੈ ਤੁਹਾਡੇ ਪੈਸੇ ਕੱਟੇ ਜਾਂਦੇ ਤਾਂ ਉਹਦੇ ਵਾਸਤੇ ਵੀ ਤੁਸੀਂ ਨਹੀਂ ਘਬਰਾਉਣਾ। ਇੱਕ ਘੰਟੇ ਬਾਅਦ ਦੋ ਘੰਟਿਆਂ ਬਾਅਦ ਜਾਂ ਫਿਰ ਅਗਲੇ ਦਿਨ ਤੁਹਾਡਾ ਉਹ ਸਟੇਟਸ ਕੰਪਲੀਟ ਹੋ ਜਾਂਦਾ ਹੈ ਫੀਸ ਵੈਰੀਫਾਈ ਹੋ ਜਾਂਦੀ ਹੈ ਤੇ ਤੁਹਾਡੀ ਰਿਸੀਪਟ ਵੀ ਡਾਊਨਲੋਡ ਹੋ ਜਾਂਦੀ ਹੈ। ਉਸ ਦੇ ਲਈ ਤੁਸੀਂ ਕੀ ਕਰੋਗੇ ਟਰੈਕ ਸਰਵਿਸ ਤੇ ਕਲਿੱਕ ਕਰੋਗੇ ਜਿਵੇਂ ਹੀ ਇਥੇ ਕਲਿੱਕ ਕਰੋਗੇ ਉਸ ਤੋਂ ਬਾਅਦ ਟਰੈਕ ਸਿਟੀਜਨ ਸਰਵਿਸ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਜੋ ਵੀ ਤੁਹਾਡਾ ਨਾਮ ਹੈ ਉਸ ਤੇ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਦੇਖੋ ਪਹਿਲਾਂ ਤਾਂ ਸਰਟੀਫਿਕੇਟ ਜਿਵੇਂ ਜਦੋਂ ਤੁਹਾਡਾ ਸਰਟੀਫਿਕੇਟ ਅਪਰੂਵ ਹੋ ਜਾਏਗਾ ਕੰਪਲੀਟ ਆਵੇਗਾ।
ਜੇਕਰ ਤੁਹਾਡਾ ਸਰਟੀਫਿਕੇਟ ਜੇਕਰ ਤੁਹਾਡੇ ਸਰਟੀਫਿਕੇਟ ਦੇ ਵਿੱਚ ਓਬਜੈਕਸ਼ਨ ਲੱਗ ਗਈ ਤਾਂ ਇੱਥੇ ਰੀਸਬਮਿਟ ਦੀ ਆਪਸ਼ਨ ਆ ਜਾਊਗੀ। ਤੁਹਾਨੂੰ ਇੱਥੇ ਰੀਸਬਮਿਟ ਕਰਨਾ ਪਵੇਗਾ। ਹੁਣ ਇਗਜ਼ਾਮਪਲ ਦੇ ਤੌਰ ਤੇ ਆਪਾਂ ਸਰਟੀਫਿਕੇਟ ਜਿਹੜਾ ਅਪਲਾਈ ਕੀਤਾ ਹੈ ਉਸ ਦੀ ਹੁਣ ਰਿਸੀਪਟ ਆਪਾਂ ਨੂੰ ਨਹੀਂ ਮਿਲੀ ਕਰੰਟ ਦੇ ਵਿੱਚ ਯਾਨੀ ਕਿ ਐਰਰ ਆ ਗਿਆ ਫਿਰ ਤੁਹਾਡੀ ਰਿਸੀਪਟ ਇੱਥੇ ਸ਼ੋਅ ਕਰੇਗੀ ਦੇਖ ਸਕਦੇ ਹੋ। ਜੇਕਰ ਤੁਹਾਡਾ ਐਪਲੀਕੇਸ਼ਨ ਫੋਰਮ ਦੇ ਵਿੱਚ ਗਲਤੀ ਆਉਂਦੀ ਹੈ ਤਾਂ ਵਿਊ ਐਪਲੀਕੇਸ਼ਨ ਦੇ ਵਿੱਚ ਜਾ ਕੇ ਰੀਸਬਮਿਟ ਤੁਸੀਂ ਕਰਨਾ ਹੈ ਜੋ ਜੇਕਰ ਤੁਹਾਡੇ ਕੋਲ ਕਰੰਟ ਉਹਨਾਂ ਨੇ ਫੋਟੋ ਮੰਗ ਲਿਆ ਤਾਂ ਫੋਟੋ ਵੀ ਤੁਸੀਂ ਇਥੇ ਅਪਲੋਡ ਕਰ ਦੇਣਾ ਹੈ। ਜਿਹੜਾ ਤੁਹਾਡਾ ਸਰਟੀਫਿਕੇਟ ਹੋਏਗਾ ਵਿਊ ਸਾਈਨ ਡਾਕੂਮੈਂਟ ਤੇ ਕਲਿੱਕ ਕਰੋਗੇ ਇਥੇ ਤੇ ਤੁਹਾਡਾ ਸਰਟੀਫਿਕੇਟ ਓਰਿਜਨਲ ਡਾਊਨਲੋਡ ਹੋ ਜਾਏਗਾ।
PACL Refund Latest News Today | PACL Money Refund Start
Women 1000 rs scheme punjab news bhagwant maan news today
ਇਥੋਂ ਤੁਸੀਂ ਆਪਣਾ ਸਰਟੀਫਿਕੇਟ ਡਾਊਨਲੋਡ ਕਰ ਲੋਗੇ ਆਹ ਦੇਖ ਸਕਦੇ ਹੋ ਇਹ ਸਰਟੀਫਿਕੇਟ ਤੁਹਾਡਾ ਆ ਜਾਏਗਾ ਇਥੇ ਜਿਹੜਾ ਤੁਸੀਂ ਨੀਚੇ ਕੁਸ਼ਚਨ ਮਾਰਕ ਦਿਖਾਈ ਤੁਹਾਨੂੰ ਦੇ ਰਿਹਾ ਹੈ ਉਹ ਤੁਹਾਨੂੰ ਵੀਡੀਓ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਊਗੀ ਲਾਸਟ ਦੇ ਵਿੱਚ ਆਈ ਬਟਨ ਦੇ ਵਿੱਚ ਵੀ ਮਿਲ ਜਾਊਗੀ ਲਾਸਟ ਐਂਡ ਬਟਨ ਦੇ ਵਿੱਚ ਵੀ ਮਿਲ ਜਾਊਗੀ। ਉਹ ਵੀਡੀਓ ਵੇਖ ਕੇ ਇਹ ਕੁਐਸ਼ਚਨ ਮਾਰਕ ਤੁਸੀਂ ਰਿਮੂਵ ਕਰ ਸਕਦੇ ਹੋ। ਤਾਂ ਇਹ ਸੀਗਾ ਦੋਸਤੋ ਕਾਸਟ ਸਰਟੀਫਿਕੇਟ ਅਪਲਾਈ ਕਰਨ ਦਾ ਸਾਰਾ ਪ੍ਰੋਸੈਸ।